
Punjabi Breakup Shayari Status For WhatsApp
“ਤੇਰੇ ਜਾਣ ਦਾ ਕੋਈ ਮਲਾਲ ਨਹੀਂ, ਹੁਣ ਦਿਲ ਵਿੱਚ ਕੋਈ ਸਵਾਲ ਨਹੀਂ, ਤੂੰ ਤਾਂ ਗੈਰਾਂ ਦੀਆਂ ਮਹਿਫ਼ਿਲਾਂ ਵਿੱਚ ਰੁੱਝ ਗਿਆ, ਸਾਡਾ ਤਾਂ ਕਿਸੇ ਨੇ ਪੁੱਛਿਆ ਹਾਲ ਨਹੀਂ।” 🥀
“ਹੁਣ ਅਸੀਂ ਤੇਰੀਆਂ ਗਲੀਆਂ ਵਿੱਚ ਆਉਣਾ ਛੱਡ ਦਿੱਤਾ, ਤੈਨੂੰ ਆਪਣੀ ਕਿਸਮਤ ਵਿੱਚ ਪਾਉਣਾ ਛੱਡ ਦਿੱਤਾ, ਬੇਸ਼ੱਕ ਤੂੰ ਸਾਨੂੰ ਦਿਲ ਚੋਂ ਕੱਢ ਦਿੱਤਾ, ਅਸੀਂ ਵੀ ਤੈਨੂੰ ਮਿੰਨਤਾਂ ਕਰਕੇ ਚਾਹੁਣਾ ਛੱਡ ਦਿੱਤਾ।” 🚩
ਕਿਸੇ ਹੋਰ ਦੇ ਹੋਣ ਦਾ ਸਵਾਲ ਹੀ ਨੀ ਪੈਦਾ ਹੁੰਦਾ…
ਮੈਂ ਤਾਂ ਆਪਣੇ ਆਪ ਦਾ ਵੀ ਨੀ ਰਿਹਾ
ਤੇਰਾ ਹੋਣ ਤੋਂ ਬਾਅਦ..
“ਬਦਲ ਗਏ ਨੇ ਦਿਨ ਤੇ ਬਦਲ ਗਏ ਨੇ ਹਾਲਾਤ, ਹੁਣ ਤੇਰੇ ਨਾਲ ਨਹੀਂ ਹੋਣੀ ਕੋਈ ਬਾਤ, ਅਸੀਂ ਆਪਣੀ ਦੁਨੀਆ ਵਿੱਚ ਮਸਤ ਰਹਿਣਾ ਸਿੱਖ ਲਿਆ, ਤੈਨੂੰ ਮੁਬਾਰਕ ਹੋਵੇ ਤੇਰੀ ਨਵੀਂ ਕਾਇਨਾਤ।” 🌌
“ਮੇਰੀ ਖਾਮੋਸ਼ੀ ਨੂੰ ਮੇਰੀ ਹਾਰ ਨਾ ਸਮਝੀਂ ‘ਸੱਜਣਾ’, ਕੁਝ ਜਵਾਬ ਵਕਤ ਦੇ ਹਵਾਲੇ ਕਰਨੇ ਹੀ ਚੰਗੇ ਹੁੰਦੇ ਨੇ।” ⏳
“ਮੇਰੀ ਖਾਮੋਸ਼ੀ ਨੂੰ ਮੇਰੀ ਹਾਰ ਨਾ ਸਮਝੀਂ ‘ਸੱਜਣਾ’, ਕੁਝ ਜਵਾਬ ਵਕਤ ਦੇ ਹਵਾਲੇ ਕਰਨੇ ਹੀ ਚੰਗੇ ਹੁੰਦੇ ਨੇ।” ⏳
ਸਾਨੂੰ ਪਿੱਛੇ ਮੁੜ ਕੇ ਦੇਖਣ ਦੀ ਆਦਤ ਨਹੀਂ, ਅਲਵਿਦਾ ਕਹਿਣ ਵਾਲੇ ਹਾਲੇ ਵੀ ਉਡੀਕ ਰਹੇ ਹਨ!
ਗਲਤ ਨਹੀ ਸੀ ਮੈਂ ਬਸ ਸਾਬਿਤ ਨਹੀ ਕਰ ਸਕਿਆ
“ਧੋਖਾ ਦੇਣਾ ਤਾਂ ਤੇਰੀ ਫਿਤਰਤ ਸੀ, ਪਰ ਤੈਨੂੰ ਦਿਲ ਦੇ ਕੇ ਅਸੀਂ ਖੁਦ ਨਾਲ ਗ਼ਦਾਰੀ ਕਰ ਲਈ।” 💯
ਜੋ ਜਾਹਿਰ ਹੋ ਜਾਵੇ ਉਹ ਦਰਦ ਕੈਸਾ,ਜਿਹੜਾ ਖਾਮੋਸ਼ੀ ਨਾ ਸਮਝ ਪਾਵੇ ਉਹ ਹਮਦਰਦ ਕੈਸਾ ।
“ਮੈਂ ਉਹ ਕਿਤਾਬ ਹਾਂ ਜਿਸਦਾ ਹਰ ਪੰਨਾ ਸੱਚ ਬੋਲਦਾ ਹੈ, ਪਰ ਤੈਨੂੰ ਤਾਂ ਸ਼ਾਇਦ ਝੂਠੀਆਂ ਕਹਾਣੀਆਂ ਪੜ੍ਹਨ ਦਾ ਸ਼ੌਕ ਸੀ।” 📖
“ਮੈਂ ਉਹ ਕਿਤਾਬ ਹਾਂ ਜਿਸਦਾ ਹਰ ਪੰਨਾ ਸੱਚ ਬੋਲਦਾ ਹੈ, ਪਰ ਤੈਨੂੰ ਤਾਂ ਸ਼ਾਇਦ ਝੂਠੀਆਂ ਕਹਾਣੀਆਂ ਪੜ੍ਹਨ ਦਾ ਸ਼ੌਕ ਸੀ।” 📖
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ, ਓਹ ਮਿਲਣ ਨੂ ਵੀ ਤਰਸ ਗਏ..
ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇ ਦਾ। ਜਿੱਥੇ ਆਪਣੇ ਧੋਖਾ ਦੇ ਜਾਂਦੇ, ਉਥੇ ਕੀ ਇਤਬਾਹ ਬੇਗਾਨੇ ਦਾ
ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇ ਦਾ। ਜਿੱਥੇ ਆਪਣੇ ਧੋਖਾ ਦੇ ਜਾਂਦੇ, ਉਥੇ ਕੀ ਇਤਬਾਹ ਬੇਗਾਨੇ ਦਾ
ਓਹ ਜਦੋਂ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ, ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ
ਸੱਚਾ ਪਿਆਰ ਅਬ ਹਾਰ ਰਿਹਾ ਹੈ,
ਖੁਸ਼ ਵਹਿ ਹੈ ਜੋ,
ਦਸ ਜਗ੍ਹਾ ਮੂੰਹ ਮਾਰ ਰਿਹਾ ਹੈ,
“ਤੇਰੇ ਜਾਣ ਨਾਲ ਮੈਂ ਟੁੱਟਿਆ ਨਹੀਂ, ਬਸ ਮੇਰਾ ਵਹਿਮ ਟੁੱਟ ਗਿਆ।” 💔
ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ, ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ
ਉਹ ਮੇਰੇ ਨਾਲ ਨਹੀਂ, ਪਰ ਮੇਰੇ ਅੰਦਰ ਅਜੇ ਵੀ ਹੈ 💔
“ਮੇਰੀ ਉਦਾਸੀ ਦੀ ਵਜ੍ਹਾ ਨਾ ਪੁੱਛ, ਮੈਂ ਹੱਸ ਕੇ ਵੀ ਕਈ ਮਾਤਮ ਮਨਾਏ ਨੇ, ਤੈਨੂੰ ਖੁਸ਼ ਵੇਖਣ ਦੀ ਖਾਤਿਰ, ਮੈਂ ਆਪਣੇ ਹੀ ਦਿਲ ਦੇ ਟੁਕੜੇ ਕਰਵਾਏ ਨੇ।” 🎭
ਮੈਂ ਕਿਹਾ ਮੈਨੂੰ ਤੇਰੀ ਲੋੜ ਏ, ਉਹ ਕਹਿੰਦਾ ਆਦਤਾਂ ਬਦਲ ਲੈ 💔
ਤੇਰੇ ਨਾਲ ਪਿਆਰ ਕਰਕੇ ਵਿੱਚ ਵਿਚਾਲੇ ਆ ਗਿਆ, ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ
ਜਿਹਨੂੰ ਕਿਸਮਤ ਰਵਾਉਣਾ ਚਾਹੇ, ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ
ਮੈਂ ਕਿਹਾ ਯਾਦ ਬਹੁਤ ਆਏਗਾ ਤੂੰ, ਉਹਨੇ ਕਿਹਾ ਠੀਕ ਆ ਰੋ ਲਿਆ ਕਰੀ 💔
“ਜਿਸ ਦਿਲ ‘ਚ ਤੂੰ ਰਹਿੰਦਾ ਸੀ, ਉੱਥੇ ਹੁਣ ਖਾਮੋਸ਼ੀ ਦਾ ਪਹਿਰਾ ਏ, ਤੇਰਾ ਦਿੱਤਾ ਜ਼ਖਮ ਤਾਂ ਭਰ ਗਿਆ, ਪਰ ਨਿਸ਼ਾਨ ਬੜਾ ਗਹਿਰਾ ਏ।” ⛓️
“ਤੇਰੀਆਂ ਯਾਦਾਂ ਦੀ ਸਿਖਰ ਦੁਪਹਿਰ ਹੁਣ ਢਲ ਗਈ ਏ, ਮੇਰੀ ਜ਼ਿੰਦਗੀ ਹੁਣ ਤੇਰੇ ਫਰੇਬਾਂ ਤੋਂ ਅੱਗੇ ਨਿਕਲ ਗਈ ਏ।” 🌅
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈਦਾ, ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ 💔💯
ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ, ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ 💯
ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾਂ, ਜਦੋਂ ਤੱਕ ਉਹਨਾਂ ਨੂੰ ਕੋਈ ਦੂਜਾ ਨਹੀਂ ਮਿਲ ਜਾਂਦਾ 💯
ਸਾਡੀਆਂ ਰਾਹਾਂ ਤੇਰੇ ਵੱਲ ਨੂੰ ਖੋਰੇ ਤੇਰੀ ਮੰਜ਼ਿਲ ਕਿੱਥੇ ਆ
ਅਕਸਰ ਪਿਆਰ ਵੀ ਓਥੇ ਹੁੰਦਾ ਦੇ ਮਿਲਦੇ ਬੇਕਦਰੇ ਜਿੱਥੇ ਆ
ਜਿੰਦਗੀ ਕੀ ਹੈ, ਨਾ ਹੀ ਪੁੱਛੋ
ਸਵਰ ਗਈ ਤਾਂ ਤਕਦੀਰ, ਵਿਗੜ ਗਈ ਤਾਂ ਤਮਾਸ਼ਾ॥
ਟੁੱਟ ਜਾਂਦੇ ਨੇ ਗਰੀਬੀ ‘ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ, ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੁੰਦੇ ਨੇ
ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਅਦ, ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਅਦ
ਬੇਸ਼ੱਕ ਦਿਲ ਕਿੰਨਾ ਵੀ ਉਦਾਸ ਹੈ, ਫਿਰ ਵੀ ਉਸਦੇ ਮੁੜਨ ਦੀ ਆਸ ਹੈ
ਤਕਲੀਫ ਤਾਂ ਹੋਈ ਆ ਤੈਨੂੰ ਵੀ ਸਾਨੂੰ ਛੱਡ ਕੇ
ਪਰ ਤੇਰੇ ਕੋਲ ਸਹਾਰੇ ਹੋਰ ਵੀ ਆ,
ਸੰਭਲ ਜਾਏਂਗਾ ਛੇਤੀ
ਤੇਰੀ Chat ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ 💔
ਰੋਏ ਸੀ ਪਰ ਹੁਣ ਨਹੀਂ ਰੋਵਾਂਗੇ,
ਤੇਰੇ ਲਈ ਅੱਥਰੂ ਵੀ ਬਰਬਾਦੀ ਏ 💯
ਤੂੰ ਜ਼ਿੰਦਗੀ ਦੀ ਉਹ ਕਮੀ ਏ ਜੋ ਜ਼ਿੰਦਗੀ ਭਰ ਰਹੇਗੀ 💔
ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ, ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ 💔😞
ਜੋ ਕਿਸੇ ਦਾ ਦੁੱਖ ਦਰਦ ਨਾ ਵੰਡ ਸਕੇ, ਉਸਨੂੰ ਆਪਣਾ ਬਣਾਉਣ ਦਾ ਕੀ ਫ਼ਾਇਦਾ 💔
ਤੇਰੀ ਮਰਜ਼ੀ ਏ ਸਾਡੇ ਨਾਲੋਂ ਵੱਖ ਹੋਣ ਦੀ, ਸਾਡੀ ਮਰਜ਼ੀ ਏ ਤੇਰੇ ਪਿੱਛੇ ਕੱਖ ਹੋਣ ਦੀ
ਮੈਂ ਤੁਝੇ,ਟੂਟ ਕੇ ਚਾਹੂੰ, ਯੇ ਆਦਤ ਹੈ ਮੇਰੀ
ਤੂੰ ਭੀ ਮੇਰਾ ,ਤਲਬਗਾਰ,ਹੋ ,ਯੇ ਜ਼ਰੂਰੀ ਤੋ ਨਹੀਂ।
ਮੁਹਬੱਤ ਦੋ ਜਣਿਆਂ ਦੇ ਵਿੱਚ ਦਾ ਨਸ਼ਾ ਹੈ,
ਜਿਹਨੂੰ ਪਹਿਲਾਂ ਹੋਸ਼ ਆ ਜਾਏ, ਉਹ ਬੇਵਫਾ ਹੈ
ਰਮਜ਼ਾਂ ਰੱਲ ਦੀਆਂ ਸਾਡੇ ਦੋਹਾ ਦੀਆਂ,
ਤਾਇਓ ਗੱਲਾਂ ਹੁੰਦੀਆਂ ਸਾਡੇ ਦੋਹਾਂ ਦੀਆਂ
ਕਦਰ ਕਰਦਾ ਪਰ ਜਤਾ ਕੇ ਨਹੀਂ
ਫਿਕਰ ਕਰਦਾ ਪਰ ਦਖਾ ਕੇ ਨਹੀਂ
ਮਾੜੀ ਨੀ ਸੀ ਮੈਂ ਬੱਸ ਤੈਨੂੰ ਸਾਂਭਣੀ ਨੀ ਆਈ 💔
“ਮੁਹੱਬਤ ਵਿੱਚ ਅਸੀਂ ਖ਼ੁਦ ਨੂੰ ਰੋਲ ਬੈਠੇ, ਆਪਣੀ ਹਸਤੀ ਮਿੱਟੀ ਵਿੱਚ ਘੋਲ ਬੈਠੇ, ਸਾਨੂੰ ਕੀ ਪਤਾ ਸੀ ਤੂੰ ਕੱਚ ਦਾ ਨਿਕਲੇਂਗਾ, ਅਸੀਂ ਤਾਂ ਹੀਰਾ ਸਮਝ ਕੇ ਦਿਲ ਖੋਲ੍ਹ ਬੈਠੇ।” 💎
ਚੀਜਾਂ ਤੇ ਰਿਸ਼ਤੇ ਇੱਕ ਵਾਰੀ ਟੁੱਟਣ ਤੋਂ ਬੜੇ ਔਖੇ ਜੁੜਦੇ ❤️🩹
ਤੂੰ ਵਾਅਦੇ ਕਰਦਾ ਰਿਹਾ, ਅਸੀਂ ਯਕੀਨ ਕਰਦੇ ਰਹੇ… ਦੋਵੇਂ ਆਪਣਾ-ਆਪਣਾ ਕੰਮ ਕਰਦੇ ਰਹੇ 💔
ਛੇਤੀ ਟੁੱਟਣ ਵਾਲੇ ਨਹੀਂ ਸੀ ਅਸੀਂ, ਬੱਸ ਕੋਈ ਆਪਣਾ ਬਣ ਕੇ ਤੋੜ ਗਿਆ 💔
ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ, ਮੈਂ ਟੁੱਟਦਾ ਗਿਆ
ਟੁੱਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ, ਹੁਣ ਪਹਿਲਾਂ ਵਾਂਗੂ ਤੇਰਾ ਇੰਤਜ਼ਾਰ ਨੀ ਕਰਾਂਗੇ, ਜਾ ਯਾਰਾ ਤੇਰੀਆਂ ਚਲਾਕੀਆਂ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ
“ਤੂੰ ਤਾਂ ਆਖਿਆ ਸੀ ਕਿ ਮੇਰੇ ਬਿਨਾਂ ਤੇਰਾ ਕੋਈ ਨਹੀਂ, ਫਿਰ ਅੱਜ ਗੈਰਾਂ ਦੀਆਂ ਬਾਹਾਂ ਵਿੱਚ ਤੈਨੂੰ ਕੌਣ ਮਿਲ ਗਿਆ?” 🥀
“ਹੁਣ ਅਸੀਂ ਸ਼ਿਕਵੇ ਨਹੀਂ ਕਰਦੇ, ਬਸ ਮੁਸਕਰਾ ਕੇ ਲੰਘ ਜਾਂਦੇ ਹਾਂ, ਤੇਰੇ ਜਾਣ ਨਾਲ ਜ਼ਿੰਦਗੀ ਖਤਮ ਨਹੀਂ ਹੋਈ, ਬਸ ਮਕਸਦ ਬਦਲ ਗਿਆ ਹੈ।” 🚶♂️
ਚੰਗਾ ਹੁੰਦਾ ਸਵਾਲ ਨਾ ਕਰਦਾ, ਮੈਨੂੰ ਤੇਰਾ ਜਵਾਬ ਲੈ ਬੈਠਾ
ਇਸ਼ਕ ਇਸ਼ਕ ਚ ਵੀ ਫ਼ਰਕ ਏ.. ਫ਼ਰੇਬੀ ਇਸ਼ਕ ਇੱਕ ਰਾਤ ਚ ਪੂਰਾ ਹੋ ਜਾਦਾ ! ਤੇ ਅਸਲ ਇਸ਼ਕ 7 ਜਨਮਾਂ ਚ ਵੀ ਪੂਰਾ ਨਹੀਂ ਹੁੰਦਾ
“ਤੇਰੇ ਬਦਲਣ ਦੀ ਰਫ਼ਤਾਰ ਨੇ ਤਾਂ ਵਕਤ ਨੂੰ ਵੀ ਮਾਤ ਪਾ ਦਿੱਤੀ, ਅਸੀਂ ਵਫ਼ਾ ਦੀ ਉਮੀਦ ਰੱਖੀ ਸੀ, ਤੂੰ ਜਿਉਂਦੇ ਜੀ ਸਾਡੀ ਚਿਤਾ ਜਲਾ ਦਿੱਤੀ।” 🔥
ਗੱਲ ਇਹ ਨਹੀਂ ਕਿ ਤੂੰ ਬੇਵਫਾਈ ਕੀਤੀ, ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ, ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ
ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀਂ ਬੁਣਦੇ ਰਹੇ, ਉਹਨੂੰ ਝੂਠ ਬੋਲਣ ਦੀ ਆਦਤ ਸੀ ਅਸੀਂ ਸੁਣਦੇ ਰਹੇ
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ, ਓਹ ਮਿਲਣ ਨੂ ਵੀ ਤਰਸ ਗਏ..
ਜੋ ਟਾਇਮ ਪਾਸ ਸੀ ਤੇਰੇ ਲਈ, ਉਹ ਪਿਆਰ ਬਣ ਗਿਆ ਮੇਰੇ ਲਈ 💔
ਤੀਸਰਾ ਸ਼ਖਸ ਮਸਲਾ ਸੀ ਪਰ ਅਸੀਂ ਇੱਕ-ਦੂਜੇ ਨੂੰ ਛੱਡਤਾ 💔
ਕਸੂਰ ਉਸਦਾ ਵੀ ਨਹੀਂ ਸੀ, ਮੈਂ ਹੀ ਵੱਧ ਸੱਚਾ ਨਿਕਲ ਗਿਆ 💔
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ, ਓਹ ਮਿਲਣ ਨੂ ਵੀ ਤਰਸ ਗਏ..
ਕੋਈ ਕੋਹੀਨੂਰ ਦਵੇ ਤਾਂ ਵੀ ਨਾ ਸੌਦਾ ਕਰਾਂ.. ਤੇਰੇ ਇਸ਼ਕ ਨਾਲ ਭਰੀ ਏ ਮੇਰੇ ਦਿਲ ਦੀ ਤਿਜੋਰੀ।
ਛੁੱਟਣਾ ਹੀ ਸੀ ਤਾਂ ਕੁਝ ਹੋਰ ਵੀ ਛੁੱਟ ਜਾਂਦਾ, ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁੱਟ ਗਿਆ
ਜਵਾਕਾ ਵਾੰਗ ਰੱਖਦਾ ਏ ਉਹ ਮੈਨੂ
ਕਿਵੇ ਕਿਹ ਦਵਾ ਕੇ ਖੁਸ਼ਨਸੀਬ ਨਹੀਂ ਆ ਮੈਂ..!!
“ਤੇਰੇ ਜਾਣ ਦਾ ਕੋਈ ਮਾਤਮ ਨਹੀਂ, ਬਸ ਆਪਣੀ ਪਸੰਦ ‘ਤੇ ਸ਼ਰਮ ਆਉਂਦੀ ਏ, ਜਿਸ ਕੱਚ ਨੂੰ ਹੀਰਾ ਆਖਿਆ ਸੀ, ਅੱਜ ਉਹਦੀ ਚਮਕ ਹੀ ਅੱਖਾਂ ਚੁਭਾਉਂਦੀ ਏ।” 🐍
“ਹੁਣ ਸਾਡਾ ਨਾਮ ਵੀ ਤੇਰੀ ਜ਼ੁਬਾਨ ਲਈ ‘ਮਹਿੰਗਾ’ ਹੋ ਗਿਆ ਏ, ਤੂੰ ਜਿਹਨਾਂ ਕੋਲ ਸਸਤਾ ਵਿਕਿਆ, ਉਹਨਾਂ ਦਾ ਵਪਾਰ ਹੀ ਗੰਦਾ ਹੋ ਗਿਆ ਏ।” ⚖️
“ਤੂੰ ਤਾਂ ਆਖਿਆ ਸੀ ‘ਮੈਂ ਤੇਰੇ ਬਿਨਾਂ ਮਰ ਜਾਵਾਂਗੀ’, ਕਮਾਲ ਏ! ਅੱਜ ਕਿਸੇ ਹੋਰ ਦੇ ਵਿਹੜੇ ‘ਚ ਵੀ ਰੌਣਕਾਂ ਲਾਈ ਬੈਠੀ ਏਂ।” 🎭
ਬਹੁਤ ਹੱਸਦਾ ਸੀ ਤੇਰੇ ਨਾਲ, ਲੈ ਅੱਜ ਰਵਾਤਾ ਮੈਨੂੰ, ਮੁਬਾਰਕਾਂ ਉਏ ਤੂੰ ਗਵਾਤਾ ਮੈਨੂੰ 💔
ਤੇਰੇ ਜਾਣ ਦੀ ਐਸੀ ਪੀੜ ਲੱਗੀ ਕਿ ਮੁੜ ਹੋਈ ਪੀੜ, ਪੀੜ ਹੀ ਨਾ ਲੱਗੀ
ਪਹਿਲੀ ਵਾਰ ਦੇਖਿਆ ਤਾਂ ਚੰਗੀ ਲੱਗੀ ਤੂੰ
ਹੁਣ ਦੇਖਦਾ ਹਾਂ ਤਾਂ, ਦੁਨੀਆਂ ਨਜ਼ਰ ਆਉਂਦੀ ਐ
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਨੇ, ਮੈਂ ਪਿਆਰ ਕਰਕੇ ਇਨਸਾਨਾਂ ਨੂੰ ਦੇਖ ਲਿਆ
ਜ਼ਿੱਦ ਪਰ ਆ ਜਾਊਂ ਤੋ ਪਲਟ ਕਰ ਭੀ ਨਾ ਦੇਖੂ !
ਅਭੀ ਤੂੰ ਮੇਰੇ ਸਭਰ ਸੇ ਵਾਕਫ ਹੀ ਕਹਾਂ ਹੋ!!
ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢਤਾ, ਅਸੀਂ ਵੀ ਤੇਰੀਆਂ ਚਿੱਠੀਆਂ ਦਾ ਜਹਾਜ਼ ਬਣਾਕੇ ਪਾਣੀ ਚ ਛੱਡਤਾ
ਰਿਸ਼ਤੇ ਵੀ ਅੱਜਕੱਲ੍ਹ ਦਿਲਾਂ ਦੇ ਨਹੀਂ ਜ਼ਰੂਰਤਾਂ ਦੇ ਹੀ ਰਹਿ ਗਏ ਨੇ 💕
“ਅਸੀਂ ਉਹ ਕਲਮ ਨਹੀਂ ਜੋ ਤੇਰੀ ਬੇਵਫ਼ਾਈ ਦੇ ਕਿੱਸੇ ਲਿਖੀਏ, ਅਸੀਂ ਤਾਂ ਉਹ ਅੱਗ ਹਾਂ ਜੋ ਤੇਰੇ ਨਾਮ ਦੇ ਪੰਨੇ ਹੀ ਫੂਕ ਦਿਆਂਗੇ।” 🔥
ਮੈਂ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀਂ ਹੋਣਾ, ਉਹ ਹੱਸ ਕੇ ਕਹਿੰਦੀ ਜਦੋਂ ਮੈਂ ਨਹੀਂ ਸੀ ਉਦੋਂ ਵੀ ਤਾਂ ਜਿਉਂਦਾ ਸੀ 💔
ਤੇਰੇ ਜਵਾਬਾਂ ‘ਚ ਜੱਦ ਜ਼ਿਕਰ ਕਿਸੇ ਹੋਰ ਦਾ ਏ
ਤੈਨੂੰ ਸਵਾਲ ਕਰਨ ਦਾ ਤੁੱਕ ਬਣ ਦਾ ਹੀ ਨਹੀਂ
ਟੁੱਟਦਾ ਦਿਲ ਕੋਈ ਆਵਾਜ਼ ਨਹੀਂ ਕਰਦਾ,
ਪਰ ਉਸਦੀ ਗੂੰਜ ਸਾਰੀ ਉਮਰ ਸੁਣਦੀ ਏ 💯
ਉਹੀ ਜ਼ਖਮ ਸਭ ਤੋਂ ਡੂੰਘੇ ਹੁੰਦੇ ਨੇ,
ਜੋ ਸਭ ਤੋਂ ਨੇੜੇ ਵਾਲੇ ਦਿੰਦੇ ਨੇ 💔
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜ਼ਰੂਰ ਹੁੰਦਾ, ਉਸਨੂੰ ਖੋਣ ਤੋਂ ਬਾਅਦ
ਕਦੇ ਸਾਨੂੰ ਵੀ ਸਿਖਾ ਦੇ ਭੁੱਲ ਜਾਣ ਦਾ ਹੁਨਰ, ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ
ਜਿੰਨਾਂ ਉੱਤੇ ਮਾਣ ਹੋਵੇ ਉਹੀ ਮੂੰਹ ਮੋੜਦੇ ਨੇ, ਜਿੰਨਾਂ ਨਾਲ ਸਾਂਝੇ ਸਾਹ ਉਹੀ ਦਿਲ ਤੋੜਦੇ ਨੇ 💔
ਪਿਆਰ ਤਾਂ ਦਿਖਾਵਾ ਕਰਨ ਵਾਲਿਆਂ ਨੂੰ ਮਿਲਦਾ ਹੈ, ਦਿਲੋਂ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਨੇ 💯
ਲਮਹੇ ਫ਼ੁਰਸਤ ਕੇ ਆਏ ਤੋ ,ਰੰਜ਼ਿਸ਼ੇ ਭੁਲਾ ਦੇਣਾ ਦੋਸਤੋ
ਕੋਈ ਨਹੀ ਜਾਨਤਾ ਕਿ ਸਾਂਸੌ ਕੀ ,ਮੋਹਲਤ ਕਹਾਂ ਤੱਕ ਹੈ।
ਢਾਹ ਤਾਂ ਸਾਰੇ ਦਿੰਦੇ ਨੇ ਬਣਾਉਣ ਆਲਾ ਚਾਹੀਦੈ ,
ਪਿਆਰ-ਵਿਆਰ ਤਾਂ ਹੋ ਹੀ ਜਾਂਦੈ ਨਿਭਾਉਣ ਆਲਾ ਚਾਹੀਦੈ
ਇਬਾਦਤ ਹੀ ਕਰਾਂਗੇ🙏ਸੱਜਣਾ_ਤੇਰੀ ❤
ਕਿਉਂਕਿ ਤੇਰੇ ਨਾਲ ਰੂਹਦਾਰੀ ਏ ਮੇਰੀ
ਜਿੰਵੇ ਕਿਸੇ ਬਾਰਾਤ ਨੁੰ ਕੋਈ ਅਰਥੀ ਟੱਕਰੀ ਐ ,
ਉਹਦੀ ਮੇਰੀ ਜਿੰਦਗੀ ਬਾਬਾ ਐਨੀ ਵੱਖਰੀ ਐ ||
Leave a Reply