•
Punjabi Breakup Shayari Status For WhatsApp “ਤੇਰੇ ਜਾਣ ਦਾ ਕੋਈ ਮਲਾਲ ਨਹੀਂ, ਹੁਣ ਦਿਲ ਵਿੱਚ ਕੋਈ ਸਵਾਲ ਨਹੀਂ, ਤੂੰ ਤਾਂ ਗੈਰਾਂ ਦੀਆਂ ਮਹਿਫ਼ਿਲਾਂ ਵਿੱਚ ਰੁੱਝ ਗਿਆ, ਸਾਡਾ ਤਾਂ ਕਿਸੇ ਨੇ ਪੁੱਛਿਆ ਹਾਲ ਨਹੀਂ।” 🥀 “ਹੁਣ ਅਸੀਂ ਤੇਰੀਆਂ ਗਲੀਆਂ ਵਿੱਚ ਆਉਣਾ ਛੱਡ ਦਿੱਤਾ, ਤੈਨੂੰ ਆਪਣੀ ਕਿਸਮਤ ਵਿੱਚ ਪਾਉਣਾ ਛੱਡ ਦਿੱਤਾ, ਬੇਸ਼ੱਕ ਤੂੰ ਸਾਨੂੰ ਦਿਲ ਚੋਂ…