attitude punjabi shayari

  • Punjabi Attitude Status For WhatsApp

    WhatsApp Attitude Status In Punjabi ਮਹਿੰਗੇ ਲੀੜੇ ਪਾ ਕੇ ਕੋਈ ਸ਼ਾਹ ਨਹੀਂ ਬਣਦਾ, ਬੰਦਾ ਤਾਂ ਆਪਣੇ ਬੋਲਾਂ ਤੋਂ ਪਛਾਣਿਆ ਜਾਂਦਾ। 🗣️💎 ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ❤️ ਸਾਡੀ ਬਰਾਬਰੀ ਕਰਨੀ ਛੱਡ ਦੇ ਮਿੱਤਰਾ, ਅਸੀਂ ਉਹ ਖੇਡਾਂ ਖੇਡੀਆਂ ਨੇ ਜੋ ਤੂੰ ਸੁਪਨੇ ਵਿੱਚ…