WhatsApp Attitude Status In Punjabi

WhatsApp Attitude Status In Punjabi

Punjabi Attitude Status For WhatsApp

ਸਾਡੀ ਬਰਾਬਰੀ ਕਰਨੀ ਆ? ਪਹਿਲਾਂ ਲੈਵਲ ਤੇ ਆ।

ਸਾਡੀ ਬਰਾਬਰੀ ਕਰਨੀ ਆ? ਪਹਿਲਾਂ ਲੈਵਲ ਤੇ ਆ।

ਸਾਡੀਆਂ ਜ਼ੁਬਾਨਾਂ ਸਖਤ ਜ਼ਰੂਰ ਹੋ ਸਕਦੀਆਂ ਪਰ ਦੋਗਲੀਆਂ ਨਹੀਂ ਹੋ ਸਕਦੀਆਂ ਸੱਜਣਾ 👎

ਸ਼ਰੀਕਾਂ ਦੀ ਨੀਂਦ ਉਡਾਉਣ ਲਈ ਸਾਡਾ ਸਿਰਫ਼ ਇੱਕ ‘ਸਟੇਟਸ’ ਹੀ ਕਾਫ਼ੀ ਹੈ। 📱🔥

ਸ਼ਰੀਕਾਂ ਦੀ ਨੀਂਦ ਉਡਾਉਣ ਲਈ ਸਾਡਾ ਸਿਰਫ਼ ਇੱਕ ‘ਸਟੇਟਸ’ ਹੀ ਕਾਫ਼ੀ ਹੈ। 📱🔥

ਮੁਕਾਮ ਤੋ ਮੌਤ ਹੀ ਹੈ ਜਨਾਬ …
ਜਰਾ ਠਾਠ ਸੇ ਚੱਲੇਗੇ..

ਸਾਡੀ ਸੋਚ ਤੇ ਰੁਤਬਾ ਵੱਖਰਾ ਆ।

ਵਿਰਲੇ ਹੀ ❤️ ਪਲਕਾਂ ਤੇ ਰੱਖੀਦੇ
ਬਾਕੀ ਰੱਖਦੇ ਆ ਜੁੱਤੀ ❌ ਦੀਆ ਨੋਕਾ ਤੇ

ਸਾਡੀ ਤਰੱਕੀ ‘ਤੇ ਸੜਨ ਵਾਲਿਆਂ ਲਈ ਇੱਕੋ ਸੁਨੇਹਾ—ਅਜੇ ਤਾਂ ਅਸੀਂ ਪੂਰੀ ਤਰ੍ਹਾਂ ਮੈਦਾਨ ‘ਚ ਆਏ ਵੀ ਨਹੀਂ। 🏇🏁

ਹਰ ਗੱਲ ਦਾ ਜਵਾਬ ਦੇਣਾ ਅਸੀਂ ਜ਼ਰੂਰੀ ਨਹੀਂ ਸਮਝਦੇ, ਕੁਝ ਲੋਕਾਂ ਨੂੰ ਵਕਤ ਆਪਣੇ ਆਪ ਜਵਾਬ ਦੇ ਦਿੰਦਾ। ⏳🤐

ਜਿਨ੍ਹਾਂ ਨੂੰ ਅਸੀਂ ਆਪਣਾ ਸਮਝਿਆ, ਉਹਨਾਂ ਨੇ ਹੀ ਸਾਨੂੰ ‘ਦੁਨੀਆਦਾਰੀ’ ਸਿਖਾ ਦਿੱਤੀ। 🎭🥀

ਹਮ ਦਿਲ ਕੇ ਬਾਦਸ਼ਾਹ ਲੋਗ ਹੈ, ਨਾ ਮੁਹੱਬਤ ਬਦਲਤੇ ਹੈਂ ਨਾ ਯਾਰ ⚡

ਲੋਕਾਂ ਦੀਆਂ ਨਜ਼ਰਾਂ ਵਿੱਚ ਬੁਰੇ ਹਾਂ, ਕਿਉਂਕਿ ਅਸੀਂ ਕਿਸੇ ਦੀ ਨਾਜਾਇਜ਼ ਗੱਲ ਨਹੀਂ ਮੰਨਦੇ। 🚫⚖️

ਹੁਣ ਅਸੀਂ explain ਨਹੀਂ ਕਰਦੇ,
ਜਿਹੜਾ ਸਮਝੇ, ਓਹੀ ਆਪਣਾ।

ਦੋਗਲੇ ਬੰਦਿਆਂ ਦੀ ਜੁੱਤੀ ਵੀ ਅਸੀਂ ਆਪਣੇ ਪੈਰ ‘ਚ ਨਹੀਂ ਪਾਉਂਦੇ। 👟🎭

ਘੱਟ ਬੋਲਦੇ ਆਂ,
ਪਰ ਗੱਲ ਸਿੱਧੀ ਕਰਦੇ ਆਂ।

ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ 😍

ਸ਼ੀਸ਼ੇ ਵਰਗਾ ਕਿਰਦਾਰ ਹੈ, ਚਾਹੇ ਜਿੰਨੀ ਮਰਜ਼ੀ ਧੂੜ ਸੁੱਟ ਲਓ, ਚਮਕ ਕਦੇ ਫਿੱਕੀ ਨਹੀਂ ਪੈਣੀ। 🪞✨

ਡਿੱਗਣਾ ਸਾਨੂੰ ਮਨਜ਼ੂਰ ਹੈ, ਪਰ ਹਾਰ ਮੰਨ ਕੇ ਬੈਠਣਾ ਸਾਡੇ ਖੂਨ ਵਿੱਚ ਨਹੀਂ। 📈💪

ਸੱਤ ਰੰਗੀ ਜੇ ਪੀਂਘ ਵੇਖਣੀ, ਮੀਹਾਂ ਨਾਲ ਮੁਹੱਬਤ ਰੱਖ,
ਸਿਖਰੀ ਮੰਜ਼ਿਲ ਟਿਕੀ ਰਹੇਗੀ, ਨੀਹਾਂ ਨਾਲ ਮੁਹੱਬਤ ਰੱਖ…

ਵੋ ਲੋਗ ਰਹਿਤੇ ਹੈਂ ਖਾਮੋਸ਼ ਅਕਸਰ, ਜ਼ਮਾਨੇ ਮੇਂ ਜਿਨਕੇ ਹੁਨਰ ਬੋਲਤੇ ਹੈਂ 😎

ਚੀਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ, ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ 🐅

ਜਿਗਰਾ ਚਾਹੀਦਾ ਮੁਸੀਬਤਾਂ ਨਾਲ ਲੜਨ ਲਈ, ਗੱਲਾਂ ਤਾਂ ਹਰ ਕੋਈ ਕਰ ਲੈਂਦਾ। 🫀⚔️

ਮੇਰੇ ਸੁਭਾਅ ਦਾ ਅੰਦਾਜ਼ਾ ਲਾਉਣਾ ਛੱਡ ਦੇ, ਮੈਂ ਉਹ ਕਿਤਾਬ ਹਾਂ ਜੋ ਹਰ ਕਿਸੇ ਨੂੰ ਸਮਝ ਨਹੀਂ ਆਉਂਦੀ। 📖❌

ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ, ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ 💯

ਮੇਰਾ ਰਸਤਾ ਅਲੱਗ ਹੈ, ਕਿਉਂਕਿ ਮੈਂ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। 🛣️👣

ਦੁਖੀ ਨਾ ਹੋਇਆ ਕਰੋ ਲੋਕਾਂ ਦੀਆਂ ਗੱਲਾਂ ਸੁਣ ਕੇ, ਕਿਉਂਕਿ ਕੁਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆਂ 🤩

ਹੁਣ ਕਿਸੇ ਨੂੰ prove ਨਹੀਂ ਕਰਨਾ,
ਜੋ ਹਾਂ, ਓਹੀ ਕਾਫੀ ਆ।

ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ

ਸਾਡਾ ਅਟੀਟਿਊਡ ਸਾਡੀ ਪਛਾਣ ਹੈ, ਇਹਨੂੰ ਸੰਭਾਲ ਕੇ ਰੱਖਣਾ ਸਾਡੀ ਸ਼ਾਨ ਹੈ। 🚩👑

ਅਸੀਂ ਕਿਸੇ ਦੀ ‘ਚਮਚਾਗਿਰੀ’ ਕਰਕੇ ਉੱਪਰ ਨਹੀਂ ਆਏ, ਮਿਹਨਤ ਕਰਕੇ ਪਛਾਣ ਬਣਾਈ ਹੈ। 🛠️🏆

ਪਰਵਾਹ ਕਰਦੇ ਸੀ ਤਾਂ ਲੋਕ ਕਦਰ ਨਹੀਂ ਸੀ ਕਰਦੇ, ਹੁਣ ਬੇਪਰਵਾਹ ਹਾਂ ਤਾਂ ਕਹਿੰਦੇ ਆਕੜ ਬਹੁਤ ਆ 💯

ਜ਼ਿੰਦਗੀ ਜਿਊਣੀ ਹੈ ਤਾਂ ਅਣਖ ਨਾਲ ਜੀਓ, ਗੁਲਾਮੀ ਤਾਂ ਜਾਨਵਰ ਵੀ ਕਰ ਲੈਂਦੇ ਨੇ। 👑🚩

ਸੱਟ ਵੈਰੀਆਂ ਦੀ ਹਿੱਕ ਉੱਤੇ ਐਸੀ ਮਾਰੀਏ, ਵੈਰੀ ਮੁੜਕੇ ਮੁਕਾਬਲੇ ਦੀ ਗੱਲ ਨਾ ਕਰੇ 💯

ਹਰੇਕ ਮੂਹਰੇ ਝੁਕੀ ਜਾਈਏ 🤘
🌼 ਏਨੀ ਨਰਮਾਈ ਨੀ 🦅

ਪਿੱਠ ਹਮੇਸ਼ਾ ਤਗੜੀ ਰੱਖੋ, ਸ਼ਾਬਾਸ਼ ਤੇ ਧੋਖਾ ਹਮੇਸ਼ਾ ਪਿੱਠ ਤੋਂ ਹੀ ਮਿਲਦਾ ਹੈ 💯🔥

ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ

ਅਸੀਂ ਚੁੱਪ ਰਹਿੰਦੇ ਆਂ,
ਪਰ ਹਿਸਾਬ ਸਭ ਦਾ ਰੱਖਦੇ ਆਂ।

ਗੱਲ ਨਸੀਬ ਤੇ ਛੱਡੀ ਸੀ ਤਾਂ ਹਾਰ ਗਏ, ਜੇ ਜਿੱਦ ਤੇ ਹੁੰਦੀ ਤਾਂ ਤਖਤ ਪਲਟ ਦਿੰਦੇ ‼️

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ, ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜ਼ੋਰ ਤੇ 💪

ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ
ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ

ਹਾਂ ਕਿਸੇ ਕਿਸੇ ਨਾਲ ਵਰਤਦੇ ਆਂ
ਪਰ ਕਦੇ ਕਿਸੇ ✖ਨੂੰ ਵਰਤਦੇ ਨੀਂ

ਅਸੀਂ ਕਿਸੇ ਦੇ ਵਰਗੇ ਨਹੀਂ ਬਣਦੇ,
ਲੋਕ ਸਾਡੇ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਨੇ।

ਕਦੇ ਹੀਰੇ ਬਣਕੇ ਟੱਕਰਾਂਗੇ ਅਸੀਂ, ਪੱਧਰ ਲੱਗਦੇ ਜਿਨ੍ਹਾਂ ਨੂੰ 💎

ਸਾਨੂੰ ਨੀ ਪਸੰਦ ਕਿਸੇ ਨਾਲ ਚਲਾਕੀ ਕਰਨਾ, ਅਸੀਂ ਜਿਹਨੂੰ ਨਿਸ਼ਾਨੇ ਤੇ ਰੱਖਦੇ ਆਂ ਦੱਸ ਕੇ ਰੱਖਦੇ ਆਂ 🔥

ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ।
ਵਧੀਕੀ ਉਹੀ ਕਰਨਾ ਜੋ ਸਹਿ ਸਕੋ..

ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ।
ਵਧੀਕੀ ਉਹੀ ਕਰਨਾ ਜੋ ਸਹਿ ਸਕੋ..

ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆ
ਜਿਹੜਾ ਕਰੇ ਮਾਣ ਉਹਦਾ ਦਿਲੋਂ ❤️ ਕਰੀਏ

ਮਰਦਾਂ😈 ਨਾਲ ਮੱਥਾ ਕਿੱਥੋਂ 😎ਲੌਣਗੇ
ਦਿੰਦੇ 📱ρнσиє ਤੇ ਮਸ਼ੂਕ ਨੂੰ ਜੋ 😘ਪਾਰੀਆਂ

ਜਿਨ੍ਹਾਂ ਨੂੰ ਸਾਡਾ ਅੰਦਾਜ਼ ਨਹੀਂ ਪਸੰਦ, ਉਹ ਆਪਣੀ ਨਜ਼ਰ ਦਾ ਇਲਾਜ ਕਰਵਾਉਣ, ਸਾਡਾ ਸੁਭਾਅ ਨਹੀਂ। 👁️‍🗨️🛡️

ਅਸੀਂ ਉਹ ਹਾਂ ਜਿਨ੍ਹਾਂ ਦੇ ਮਾੜੇ ਵਕਤ ਵਿੱਚ ਵੀ ਲੋਕ ਸਲਾਹਾਂ ਲੈਣ ਆਉਂਦੇ ਨੇ। ⏳💎

ਜਿੱਥੇ ਤੇਰੀ ਪਹੁੰਚ ਖਤਮ ਹੁੰਦੀ ਹੈ, ਉੱਥੋਂ ਸਾਡੀ ਸੋਚ ਸ਼ੁਰੂ ਹੁੰਦੀ ਹੈ। 🧠🛣️

ਅਸੀਂ ਉਹ ਨਹੀਂ ਜੋ ਕਿਸਮਤ ਦੇ ਭਰੋਸੇ ਬੈਠੀਏ, ਅਸੀਂ ਆਪਣੀ ਤਕਦੀਰ ਹੱਥਾਂ ਨਾਲ ਲਿਖਦੇ ਹਾਂ। ✍️🏆

ਆਦਰ ਵਾਲੇ ਪਲਕਾਂ ਤੇ, ਆਕੜ ਵਾਲੇ ਪੈਰਾਂ ਚ 💕

ਹਰੇਕ ਬੰਦੇ ਦੀ ਇੱਜ਼ਤ ਉਨ੍ਹਾਂ ਚਿਰ ਕਰੋ, ਜਿੰਨਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ 💯

ਖਾਹਿਸ਼ ਨਹੀਂ ਮੈਨੂੰ ਮਸ਼ਹੂਰ ਹੋਣ ਦੀ, ਆਪਣੇ ਪਹਿਚਾਣਦੇ ਰਹਿਣ ਬੱਸ ਇਨਾ ਕਾਫ਼ੀ ਹੈ

ਸ਼ੋਹਰਤ ਤੇ ਇੱਜ਼ਤ ਉਸ ਦਾਤੇ ਦੀ ਦੇਣ ਹੈ, ਖਜ਼ਾਨਿਆਂ ਦੇ ਮਾਲਕ ਬੜੇ ਜ਼ਲੀਲ ਹੁੰਦੇ ਦੇਖੇ ਨੇ 🦅

ਸਮਾਂ ਆਉਣ ‘ਤੇ ਦੱਸਾਂਗੇ, ਕਿ ਸਾਡੀ ਖਾਮੋਸ਼ੀ ਦੇ ਪਿੱਛੇ ਕਿੰਨਾ ਵੱਡਾ ਤੂਫ਼ਾਨ ਸੀ। ⏳🌪️

ਸਮਾਂ ਆਉਣ ‘ਤੇ ਦੱਸਾਂਗੇ, ਕਿ ਸਾਡੀ ਖਾਮੋਸ਼ੀ ਦੇ ਪਿੱਛੇ ਕਿੰਨਾ ਵੱਡਾ ਤੂਫ਼ਾਨ ਸੀ। ⏳🌪️

ਦੁਨੀਆ ਦਾ ਕੰਮ ਹੈ ਭੌਂਕਣਾ, ਤੇ ਸਾਡਾ ਕੰਮ ਹੈ ਆਪਣੀ ਮੌਜ ਵਿੱਚ ਜਿਉਣਾ। 🐕🤴

ਸਾਡੀ ਇੱਕ ਝਲਕ ਹੀ ਵੈਰੀਆਂ ਦਾ ਬਲੱਡ ਪ੍ਰੈਸ਼ਰ ਵਧਾ ਦਿੰਦੀ ਹੈ। 📈💀

ਜਿਹੜਾ ਸਾਡੇ ਨਾਲ ਬਾਹਿ ਜਾਏ ਇੱਕ ਵਾਰ ਨੀ ‼️‼️
ਫਿਰ ਰਹਿੰਦਾ ਪਿੱਠ ਪਿੱਛੇ ਕਰਦਾ ਮਸ਼ਹੂਰੀਆਂ ‼️‼️

    ਅਸੀਂ ਥੋੜੇ ਵੱਖਰੇ ਆਂ, ਇਸੇ ਕਰਕੇ ਚਰਚੇ ਆ।

    ਜਿੱਥੇ ਸਾਡੀ ਗੱਲ ਚੱਲਦੀ ਹੈ, ਉੱਥੇ ਫਿਰ ਕਿਸੇ ਦੀ ਦਲੀਲ ਨਹੀਂ ਚੱਲਦੀ। ⚖️🚫

    ਨਕਲ ਤਾਂ ਸਾਡੀ ਬੇਸ਼ਕ ਕੋਈ ਕਰ ਲਵੇ, ਪਰ ਬਰਾਬਰੀ ਕੋਈ ਨੀ ਕਰ ਸਕਦਾ 💯

    ਜਿਹੜੇ ਪਿੱਠ ਪਿੱਛੇ ਭੌਂਕਦੇ ਨੇ, ਉਹਨਾਂ ਨੂੰ ਪਤਾ ਹੈ ਕਿ ਮੂਹਰੇ ਖੜ੍ਹਨ ਦੀ ਉਹਨਾਂ ਦੀ ਔਕਾਤ ਨਹੀਂ। 🐕🚫

    ਵੈਰੀ ਚੜ੍ਹ ਕੇ ਆਵੇ ਤਾ ਫਿਰ ਸੁੱਕਾ ਮੁੜ ਜੇ ਸਾਡੇ ਪਿੰਡ ਪਾਪ ਮੰਨਦੇ 🙏

    ਅਕੜ ਨਹੀਂ, ਸਾਡਾ ਸਟੈਂਡਰਡ ਉੱਚਾ ਆ।

    ਅਸੀਂ ਰਾਹ ਬਣਾਉਂਦੇ ਆਂ, ਲੱਭਦੇ ਨਹੀਂ।

    ਤੁਮਾਰੀ ਹਰ ਚਾਲ ਸੇ ਵਾਕਿਫ ਹੂੰ ਮੇਰੀ ਜਾਨ
    ਮੈਨੇ ਜਿੰਦਗੀ ਕਾ ਏਕ ਹਿੱਸਾ ਹਰਾਮੀਓੰ ਕੇ ਸਾਥ ਗੁਜਾਰਾ ਹੈ

    ਸਮੁੰਦਰ ਜਿੰਨੀ ਚੁੱਪ ਰੱਖੀ ਹੈ, ਜਿਸ ਦਿਨ ਟੁੱਟੀ, ਉਸ ਦਿਨ ਸੁਨਾਮੀ ਪੱਕੀ ਹੈ। 🌊🤫

    ਅਸੀਂ ਉਹਨਾਂ ਬੰਦਿਆਂ ਵਿੱਚੋਂ ਆਂ, ਜੋ ਬੋਲਦੇ ਘੱਟ ਤੇ ਕਰਕੇ ਜ਼ਿਆਦਾ ਦਿਖਾਉਂਦੇ ਨੇ। 🤫🛠️

    ਗਰੂਰ ਨਹੀਂ ਕੋਈ ਇਸ ਮਿੱਟੀ ਦੇ ਬਣੇ ਪੁਤਲੇ ਦਾ, ਪਰ ਬੇਵਜਾ ਝੁਕਣਾ ਵੀ ਸਾਡੀ ਫਿਤਰਤ ਨਹੀਂ 💯

    ਜੋ ਦੱਸਣੀ ਪਵੇ ਉਹ ਪਹਿਚਾਣ ਨੀ ਹੁੰਦੀ 💪🏻

    ਡਿੱਗ ਡਿੱਗ ਕੇ ਉੱਠਣਾ ਕੰਮ ਆ ਸ਼ਾਹ ਸਵਾਰਾਂ ਦਾਂ ਜਿੱਤ ਦਾ ਬੂਹਾ ਖੁੱਲਦਾ ਬੂਹਾ ਦੇਖ ਕੇ ਹਾਰਾਂ ਦਾ

    ਚੁੱਪ ਰਹਿਣਾ ਸਿੱਖ ਲਿਆ,
    ਹਰ ਗੱਲ ਦਾ ਜਵਾਬ ਨਹੀਂ ਹੁੰਦਾ।

    ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ, ਅਸੀਂ ਉਹਨਾਂ ਲਈ ਖਾਸ ਆਂ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ 🦅

    ਜਿੰਨਾਂ ਦੇ ਵਜੂਦ ਹੁੰਦੇ ਨੇ, ਉਹ ਬਿਨਾਂ ਅਹੁਦੇ ਤੋਂ ਵੀ ਮਜ਼ਬੂਤ ਹੁੰਦੇ ਨੇ 💯

    ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆਂ, ਕਿਸੇ ਦੇ ਪਿੱਛੇ ਚਲਣ ਦਾ ਨਹੀਂ 🦅💯

    ਇੱਥੇ ਹਰ ਕੋਈ ਰਿਸ਼ਤਾ ਬਣਾਉਂਦਾ ਹੈ, ਪਰ ਨਿਭਾਉਣ ਵਾਲਾ ਕੋਈ ਵਿਰਲਾ ਹੀ ਹੁੰਦਾ। 🤝💯

    ਡਿੱਗ ਡਿੱਗ ਕੇ ਉੱਠਣਾ ਕੰਮ ਆ ਸ਼ਾਹ ਸਵਾਰਾਂ ਦਾਂ ਜਿੱਤ ਦਾ ਬੂਹਾ ਖੁੱਲਦਾ ਬੂਹਾ ਦੇਖ ਕੇ ਹਾਰਾਂ ਦਾ

    ਲੋਕ ਖਾਮੋਸ਼ੀ ਵੀ ਸੁਣਦੇ ਨੇ, ਬੱਸ ਦਹਿਸ਼ਤ ਅੱਖਾਂ ਵਿੱਚ ਹੋਣੀ ਚਾਹੀਦੀ ਆ 💕

    ਜੋ ਪਲਦੇ ਤੂਫ਼ਾਨਾਂ ਚ ਉਹ ਲਹਿਰਾਂ ਤੋਂ ਨਹੀਂ ਡਰਦੇ, ਜੋ ਯਾਰੀਆਂ ਦੇ ਸ਼ੌਕੀਨ ਉਹ ਵੈਰਾਂ ਤੋਂ ਨੀ ਡਰਦੇ ⚔️

    ਅਸੀਂ ਉਹ ਹਾਂ ਜੋ ਹਨੇਰੇ ਵਿੱਚ ਵੀ ਚਮਕਣ ਦਾ ਦਮ ਰੱਖਦੇ ਆਂ। 🕯️✨

    ਜਦੋਂ ਜਨੂੰਨ ਸਿਰ ਚੜ੍ਹ ਕੇ ਬੋਲਦਾ ਹੈ, ਤਾਂ ਮੰਜ਼ਿਲਾਂ ਖੁਦ ਚੱਲ ਕੇ ਆਉਂਦੀਆਂ ਨੇ। 🏆🏁

    ਜੇ ਅਸੀਂ ਬਦਤਮੀਜ਼ ਹਾਂ, ਤਾਂ ਸਿਰਫ਼ ਉਹਨਾਂ ਲਈ ਜੋ ਤਮੀਜ਼ ਦੇ ਲਾਇਕ ਨਹੀਂ। 🚫🛡️

    ਜੇ ਅਸੀਂ ਬਦਤਮੀਜ਼ ਹਾਂ, ਤਾਂ ਸਿਰਫ਼ ਉਹਨਾਂ ਲਈ ਜੋ ਤਮੀਜ਼ ਦੇ ਲਾਇਕ ਨਹੀਂ। 🚫🛡️

    ਅਸੀਂ ਕਿਸੇ ਅੱਗੇ ਝੁਕਦੇ ਨਹੀਂ, ਚਾਹੇ ਸਾਹਮਣੇ ਕੋਈ ਵੀ ਹੋਵੇ। 🦅🚫

    ਜ਼ਿੰਦਗੀ ਜਿਉਣ ਦਾ ਐਸਾ ਅੰਦਾਜ਼ ਰੱਖੋ, ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰਅੰਦਾਜ਼ ਰੱਖੋ 🔥

    ਸਾਡੀ value ਸਮਝਣ ਵਾਲੇ ਘੱਟ ਨੇ,
    ਪਰ ਸਹੀ ਨੇ।

    ਜਿੰਨਾ ਨਾਲ ਰਹਿੰਦੀ ਤੇਰੀ ਬੇਬੇ ਰੋਕਦੀ…
    ਜੱਟ ਦੇ ਗੁਰੱਪ ਵਿੱਚ ਉਹ ਬੰਦੇ ਆ..

    ਜਿੰਨੇ ਮਰਜ਼ੀ ਜ਼ੋਰ ਲਾ ਲਓ, ਸਾਨੂੰ ਥੱਲੇ ਲਾਉਣਾ ਤੁਹਾਡੇ ਵੱਸ ਦੀ ਗੱਲ ਨਹੀਂ। 🏋️‍♂️🚫

    ਅਸੀਂ ਓਹੀ ਆਂ,
    ਪਰ ਹੁਣ ਹਰ ਕਿਸੇ ਲਈ ਨਹੀਂ।

    ਜਿਹੜੇ ਸਾਨੂੰ ਸਮਝਦੇ ਨੇ ਉਹਨਾਂ ਲਈ ਅਸੀਂ ‘ਰੱਬ’ ਵਰਗੇ ਆਂ, ਜੋ ਨਹੀਂ ਸਮਝਦੇ ਉਹਨਾਂ ਲਈ ‘ਜ਼ਹਿਰ’। 🐍🙏

    ਚਿਹਰਿਆਂ ਦੀ ਨਾ ਗੱਲ ਕਰ, ਨਾਲ ਸਮੇਂ ਦੇ ਤਾਂ ਵਰਕੇ ਵੀ ਪੀਲੇ ਪੈ ਜਾਂਦੇ ਨੇ 💯

    ਦੱਸ ਕੀ ਲੈਣਾ ਉਹਨਾਂ ਤੋਂ ਜਿਹੜੇ ਵੇਖ ਕੇ ਸੜਦੇ ਨੇ, ਯਾਰ ਤਾਂ ਉਹੀ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ 🦅

    ਧੋਖੇ ਨਾਲੋਂ ਚੰਗੀ ਹੁੰਦੀ ਮੌਤ, ਮਾੜੇ ਯਾਰਾਂ ਨਾਲੋਂ ਚੰਗਾ ਵੈਰ ਖੱਟਿਆ 🔥

    ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ❗️
    ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ ‼️

    ਅੱਗ ਬੁਹਤ ਲੱਗਦੀ ਆ ਲੋਕਾ ਦੇ
    ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ

    ਸਾਡੀ value ਸਮਝਣ ਲਈ,
    ਲੈਵਲ ਚਾਹੀਦਾ।

    ਸਾਡੀ value ਸਮਝਣ ਲਈ,
    ਲੈਵਲ ਚਾਹੀਦਾ।

    ਜਿੱਦ ਨਾਲ ਤਾਂ ਰਿਕਾਰਡ ਟੁੱਟਦੇ ਆ, ਜਿੱਤਣ ਲਈ ਤਾਂ ਨੀਵਾਂ ਹੋਣਾ ਪੈਂਦਾ 🙏

    ਟੀਚਾ ਯੁੱਗ ਬਦਲਣ ਦਾ ਹੈ, ਕੁੱਤੇ ਕੀ ਭੌਂਕਦੇ ਨੇ ਫ਼ਰਕ ਨੀ ਪੈਂਦਾ ❌

    ਜਿੱਥੇ ਖੜਦੇ ਆਂ,
    ਓਥੇ ਮਾਹੌਲ ਆਪਣੇ ਆਪ ਬਦਲ ਜਾਂਦਾ।

    ਅਸੀਂ ਕਿਸੇ ਦੇ ਵਰਗੇ ਨਹੀਂ ਬਣਦੇ,
    ਲੋਕ ਸਾਡੇ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਨੇ।

    ਮਤਲਬੀ ਤਾਂ ਸਭ ਨੇ, ਕੋਈ ਜ਼ਿਆਦਾ ਨੇ ਕੋਈ ਘੱਟ ਨੇ 🌸

    ਜਿਨ੍ਹਾਂ ਕੋਲ ਸਾਡੇ ਲਈ ਟਾਇਮ ਨਹੀਂ, ਉਹਨਾਂ ਲਈ ਸਾਡੇ ਕੋਲ ਵੀ ਟੈਮ ਨੀ 🫤

    ਹੁਨਰ ਹੋਵੇਗਾ ਤਾ ਦੁਨੀਆ ਖੁਦ ਸਤਿਕਾਰ ਕਰੇਗੀ
    ਅੱਡੀਆਂ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀਂ ਹੁੰਦੇ

    ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ
    ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ

    ਪਰਖ ਕੇ ਪਤਾ ਲੱਗਦਾ, ਉਂਝ ਵੇਖਣ ਨੂੰ ਤਾਂ ਸਾਰੇ ਹੀ ਚੰਗੇ ਲੱਗਦੇ 💯

    ਬਦਲਿਆਂ ਹਾਂ ਥੋੜਾ, ਕੁਝ ਆਪਣੇ ਨਾਲ ਜੋੜੇ ਨੇ ਕੁਝ ਜ਼ਿੰਦਗੀ ਚੋਂ ਬਾਹਰ ਕੀਤੇ ਨੇ ✍

    ਬਾਦਸ਼ਾਹੀ ਖੂਨ ਵਿੱਚ ਹੁੰਦੀ ਹੈ, ਤਖ਼ਤ ‘ਤੇ ਬੈਠਣ ਨਾਲ ਕੋਈ ਰਾਜਾ ਨਹੀਂ ਬਣ ਜਾਂਦਾ। 👑🦁

    ਸਾਡਾ ਪਿਛੋਕੜ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। 🏺🔥

    ਨਾ ਬੰਦੇ ਨੇ ਰਹਿਣਾ, ਨਾ ਨੋਟਾਂ ਨੇ
    ਜੱਦ ਹੱਥ ਜਿਹਾ ਪੈਂਦਾ ਹੋਵੇ ਰੀਝਾਂ ਪੁਗਾ ਲੈਣੀਆਂ ਚਾਹੀਦੀਆਂ

    ਜਿੰਨੇ ਮਰਜ਼ੀ ਜਾਲ ਵਿਛਾ ਲਓ, ਅਸੀਂ ਉਹ ਸ਼ਿਕਾਰੀ ਹਾਂ ਜੋ ਪਿੰਜਰੇ ਤੋੜ ਕੇ ਨਿਕਲਣਾ ਜਾਣਦੇ ਹਾਂ। ⛓️🦁

    ਸਹਾਰੇ ਲੱਭਣ ਦੀ ਆਦਤ ਨੀ
    ਇਕੱਲੇ ਮਹਿਫਿਲਾਂ ਦੇ ਬਰਾਬਰ ਆ

    ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,,
    ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ

    ਸ਼ਰੀਕਾਂ ਦੀ ਫੌਜ ਭਾਵੇਂ ਜਿੰਨੀ ਮਰਜ਼ੀ ਵੱਡੀ ਹੋਵੇ, ਸ਼ੇਰ ਕਦੇ ਗਿੱਦੜਾਂ ਤੋਂ ਨਹੀਂ ਡਰਦਾ। 🐺🚫

    ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆਂ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀਂ ਹੁੰਦੇ 🌺

    ਜਿੰਨਾ ਦਾ ਮਿਲਣਾ ਮੁਕੱਦਰ ਚ ਨਹੀ ਹੁੰਦਾ ..
    ਉਹਨਾ ਨਾਲ ਮੁਹੱਬਤ ਵੀ ਕਮਾਲ ਦੀ ਹੁੰਦੀ ਏ

    ਅਸੀਂ ਬੋਲ ਕੇ ਵਕਤ ਜ਼ਾਇਆ ਨਹੀਂ ਕਰਦੇ, ਅਸੀਂ ਕਰਕੇ ਦਿਖਾਉਣ ਵਿੱਚ ਯਕੀਨ ਰੱਖਦੇ ਹਾਂ। 🛠️💯

    ਜੇ ਤੂੰ ‘ਐਟੀਟਿਊਡ’ ਦਿਖਾਉਂਦਾ ਏਂ, ਤਾਂ ਯਾਦ ਰੱਖ ਅਸੀਂ ਉਹਦੇ ‘ਮਾਸਟਰ’ ਹਾਂ। 🎓😎

    ਮੇਰੀ ਬਰਾਬਰੀ ਕਰਨ ਲਈ ਤੈਨੂੰ ਕਈ ਜਨਮ ਲੈਣੇ ਪੈਣਗੇ। ⏳🚫

    ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ 🚶ਦੀ,,
    ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ

    Punjabi Alone Status For WhatsApp

    Love Status In Punjabi For WhatsApp


    Leave a Reply

    Your email address will not be published. Required fields are marked *