
Punjabi Status For WhatsApp
ਜ਼ਿੰਦਗੀ ਨੇ ਸਿਖਾਇਆ ਹਰ ਕਿਸੇ ਤੇ ਭਰੋਸਾ ਨਾ ਕਰੀਏ, ਕਿਉਂਕਿ ਆਪਣੇ ਵੀ ਕਈ ਵਾਰ ਪਰਾਏ ਬਣ ਜਾਂਦੇ ਨੇ 😔
ਮੁਸਕੁਰਾਉਣਾ ਸਾਡੀ ਆਦਤ ਬਣ ਗਈ ਆ,
ਦੁੱਖਾਂ ਨੂੰ ਲੁਕਾਉਣਾ ਵੀ ਇਕ ਕਲਾ ਬਣ ਗਈ ਆ 🙂
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ, ਪਿਓ ਬਿਨਾਂ ਨਾ ਕੋਈ ਤਾਜ, ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ 👑
ਕਦੇ ਸੋਚਿਆ ਨਹੀਂ ਸੀ ਇੰਝ ਵੀ ਹੋ ਜਾਵੇਗਾ,
ਜਿਸਨੂੰ ਆਪਣਾ ਕਿਹਾ ਉਹੀ ਪਰਾਇਆ ਹੋ ਜਾਵੇਗਾ 🥀
ਸਾਡੇ ਨਾਲ ਰਹਿ ਕੇ ਵੀ ਉਹ ਸਾਡੇ ਨਹੀਂ ਹੋਏ,
ਤੇ ਦੂਰ ਹੋ ਕੇ ਵੀ ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕੇ
ਉਹਨਾਂ ਨੂੰ ਭੁੱਲਣਾ ਆਸਾਨ ਨਹੀਂ ਸੀ,
ਪਰ ਯਾਦ ਰੱਖਣਾ ਹੁਣ ਹੋਰ ਵੀ ਔਖਾ ਲੱਗਦਾ
ਕਦੇ ਫੁਰਸਤ ਮਿਲੇ ਤਾਂ ਪੜ੍ਹੀ ਜ਼ਰੂਰ, ਉਹ ਗੱਲਾਂ ਜੋ ਮੈਂ ਕਹਿ ਨਹੀਂ ਸਕਿਆ।
ਦੁਨੀਆਦਾਰੀ ਦੇ ਰੰਗ ਬੜੇ ਅਜੀਬ ਨੇ, ਏਥੇ ਆਪਣੇ ਹੀ ਅਕਸਰ ਦੂਰ ਹੁੰਦੇ ਨੇ।
ਸਮਾਂ ਸਭ ਕੁਝ ਸਿਖਾ ਦਿੰਦਾ ਹੈ, ਕੌਣ ਆਪਣਾ ਹੈ ਤੇ ਕੌਣ ਪਰਾਇਆ, ਇਹ ਦਿਖਾ ਦਿੰਦਾ ਹੈ।
ਉਹਦੇ ਬਿਨਾਂ ਵੀ ਜੀ ਰਹੇ ਆਂ ਅਸੀਂ,
ਪਰ ਜਿੰਦਗੀ ਜਿਹੀ ਗੱਲ ਨਹੀਂ ਰਹੀ
ਹੁਣ ਕਿਸੇ ਨਾਲ ਜੁੜਨ ਦਾ ਮਨ ਨਹੀਂ ਕਰਦਾ,
ਜਿੰਨਾ ਜੁੜੇ ਆਂ ਓਨਾ ਟੁੱਟੇ ਆਂ
ਅਸੀਂ ਬਦਲੇ ਨਹੀਂ ਆਂ,
ਸਿਰਫ਼ ਲੋਕਾਂ ਦੀ ਅਸਲ ਪਛਾਣ ਆ ਗਈ
ਜਿਨ੍ਹਾਂ ਦੇ ਦਿਲ ਸਾਫ਼ ਹੁੰਦੇ ਨੇ, ਅਕਸਰ ਉਹੀ ਇਕੱਲੇ ਰਹਿ ਜਾਂਦੇ ਨੇ।
ਮੇਰੀ ਖਾਮੋਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝੀਂ, ਇਹ ਤਾਂ ਬੱਸ ਮੇਰਾ ਸਬਰ ਹੈ।
ਮੇਰੀ ਖਾਮੋਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝੀਂ, ਇਹ ਤਾਂ ਬੱਸ ਮੇਰਾ ਸਬਰ ਹੈ।
ਜੇਕਰ ਇਨਸਾਨ ਦੀ ਨੀਤ ਸਾਫ਼ ਹੋਵੇ, ਤਾਂ ਰੱਬ ਵੀ ਰਸਤੇ ਖੋਲ੍ਹ ਦਿੰਦਾ ਹੈ।
ਝੂਠੇ ਰਿਸ਼ਤਿਆਂ ਨਾਲੋਂ ਇਕੱਲੇ ਰਹਿਣਾ ਕਿਤੇ ਚੰਗਾ ਹੈ।
ਜਦੋਂ ਮਨ ਭਰ ਜਾਂਦਾ ਹੈ, ਤਾਂ ਬਹਾਨੇ ਵੀ ਆਪਣੇ ਆਪ ਮਿਲ ਜਾਂਦੇ ਨੇ।
ਆਪਣਿਆਂ ਨੇ ਹੀ ਸਿਖਾਇਆ ਹੈ, ਕਿ ਕੋਈ ਆਪਣਾ ਨਹੀਂ ਹੁੰਦਾ।
ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ, ਬਸ ਯਾਦਾਂ ਹੀ ਰਹਿ ਜਾਂਦੀਆਂ ਨੇ।
ਪਿਆਰ ਤਾਂ ਬੱਸ ਇੱਕ ਅਹਿਸਾਸ ਹੈ, ਜੇ ਮਿਲ ਜਾਵੇ ਤਾਂ ਰੱਬ, ਨਾ ਮਿਲੇ ਤਾਂ ਸਜ਼ਾ।
ਪਿਆਰ ਤਾਂ ਬੱਸ ਇੱਕ ਅਹਿਸਾਸ ਹੈ, ਜੇ ਮਿਲ ਜਾਵੇ ਤਾਂ ਰੱਬ, ਨਾ ਮਿਲੇ ਤਾਂ ਸਜ਼ਾ।
ਪਿਆਰ ਤਾਂ ਬੱਸ ਇੱਕ ਅਹਿਸਾਸ ਹੈ, ਜੇ ਮਿਲ ਜਾਵੇ ਤਾਂ ਰੱਬ, ਨਾ ਮਿਲੇ ਤਾਂ ਸਜ਼ਾ।
ਪਿਆਰ ਤਾਂ ਬੱਸ ਇੱਕ ਅਹਿਸਾਸ ਹੈ, ਜੇ ਮਿਲ ਜਾਵੇ ਤਾਂ ਰੱਬ, ਨਾ ਮਿਲੇ ਤਾਂ ਸਜ਼ਾ।
ਪਿਆਰ ਤਾਂ ਬੱਸ ਇੱਕ ਅਹਿਸਾਸ ਹੈ, ਜੇ ਮਿਲ ਜਾਵੇ ਤਾਂ ਰੱਬ, ਨਾ ਮਿਲੇ ਤਾਂ ਸਜ਼ਾ।
ਪਿਆਰ ਤਾਂ ਬੱਸ ਇੱਕ ਅਹਿਸਾਸ ਹੈ, ਜੇ ਮਿਲ ਜਾਵੇ ਤਾਂ ਰੱਬ, ਨਾ ਮਿਲੇ ਤਾਂ ਸਜ਼ਾ।
ਮਾਣ ਕਿਸ ਗੱਲ ਦਾ ਕਰਨਾ ਏ ਸੱਜਣਾ, ਇੱਥੇ ਰਾਜੇ ਵੀ ਮਿੱਟੀ ਤੇ ਫਕੀਰ ਵੀ ਮਿੱਟੀ।
ਰਿਸ਼ਤੇ ਕਦੇ ਆਪਣੇ ਆਪ ਨਹੀਂ ਟੁੱਟਦੇ, ਬਸ ਲੋਕਾਂ ਦੇ ਮਨ ਭਰ ਜਾਂਦੇ ਨੇ।
ਪਿਆਰ ਤਾਂ ਉਹ ਹੈ ਜੋ ਬਿਨਾਂ ਕਹੇ ਸਭ ਕੁਝ ਸਮਝ ਲਵੇ, ਕਹਿ ਕੇ ਸਮਝਾਉਣਾ ਤਾਂ ਸਮਝੌਤਾ ਹੁੰਦਾ ਹੈ।
ਜ਼ਿੰਦਗੀ ਕਿ ਹੈ, ਜੇ ਸਵਰ ਗਈ ਤਾਂ ਤਕਦੀਰ ਜੇ ਵਿਗੜ ਗਈ ਤਾਂ ਤਮਾਸ਼ਾ 💯
ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ ਸਮੇਂ ਅਤੇ ਇੱਜ਼ਤ ਤੋਂ ਇਲਾਵਾ 💯
ਸਖ਼ਤ ਹੱਥਾਂ ਵਿੱਚੋਂ ਵੀ ਛੁੱਟ ਜਾਂਦੀਆਂ ਨੇ ਉਂਗਲਾਂ, ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ!! 💯
ਲਫ਼ਜ਼ਾਂ ਦੇ ਮਤਲਬ ਤਾਂ ਹਜ਼ਾਰ ਕੱਢ ਲੈਂਦੇ ਨੇ, ਕਾਸ਼ ਕਿਸੇ ਨੂੰ ਖਾਮੋਸ਼ੀ ਸੁਨਣ ਦਾ ਹੁਨਰ ਵੀ ਹੁੰਦਾ। 🫀
ਟੁੱਟਦੇ ਉਹ ਨਹੀਂ ਜਿਨ੍ਹਾਂ ਨੂੰ ਦਰਦ ਨਹੀਂ, ਟੁੱਟਦੇ ਉਹ ਨੇ ਜਿਹੜੇ ਚੁੱਪ ਰਹਿ ਕੇ ਸਭ ਸਹਿੰਦੇ ਨੇ 💔
ਜਦੋਂ ਕੋਈ ਨਾ ਰਿਹਾ ਨਾਲ, ਤਾਂ ਵੀ ਮਾਲਕ ਦਾ ਹੱਥ ਸਿਰ ਤੇ ਰਿਹਾ 🙏❤️
Punjabi WhatsApp Status
ਸਬਰ ਰੱਖ ਮਿੱਠਿਆ ਸੂਈਆਂ ⌚ ਫੇਰ ਘੁੰਮਣਗੀਆਂ ਦੁਬਾਰਾ ਫਿਰ ਮੇਲ ਹੋਣਗੇ
ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ ❤️
ਬੇਸ਼ੱਕ ਜੀਅ ਇਸ਼ਕ ਲਈ ਤੇ ਇਸ਼ਕ ਲਈ ਮਰ ਪਰ ਇਸ਼ਕ ਜੇ ਇਹ ਕਰਨਾ ਤਾਂ ਖੁਦਾ ਨਾਲ ਕਰ 🙏
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ, ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ 👩👦
ਸਭ ਤੋਂ ਵੱਡਾ ਰੋਗ “ਕੀ ਕਹਿਣਗੇ ਲੋਕ”? 😍
ਇੱਜ਼ਤਾ ਕਮਾਈਆ ਜਾਦੀਆ ਨੇ ਸੱਜਣਾ ਖਰੀਦੀਆ ਨਹੀਂ 🙏🏻
ਕੁਝ ਦਰਦ ਅਜਿਹੇ ਹੁੰਦੇ ਨੇ ਜੋ ਰੋਣ ਨਹੀਂ ਦਿੰਦੇ, ਤੇ ਕੁਝ ਖੁਸ਼ੀਆਂ ਅਜਿਹੀਆਂ ਜੋ ਹੱਸਣ ਨਹੀਂ ਦਿੰਦੀਆਂ 🖤
ਜਿਸ ਦਿਨ ਮਾਂ ਦੀ ਗੋਦ ਨਹੀਂ ਰਹੇਗੀ, ਉਸ ਦਿਨ ਸਮਝ ਆਵੇਗਾ ਘਰ ਕੀ ਹੁੰਦਾ ਹੈ 🥀💔
ਅਰਦਾਸ ਕਰਦੇ ਰਹੋ ਮਿੱਤਰਾ, ਮਾਲਕ ਕਦੇ ਖਾਲੀ ਹੱਥ ਨਹੀਂ ਮੋੜਦਾ 🙏❤️
ਤਨਹਾਈ ਵੀ ਆਦਤ ਬਣ ਗਈ ਸੱਜਣਾ, ਹੁਣ ਭੀੜ ਵਿੱਚ ਵੀ ਇਕੱਲਾਪਣ ਮਹਿਸੂਸ ਹੁੰਦਾ ਹੈ 🌑
ਦੁਨੀਆ ਦੀ ਭੀੜ ਵਿੱਚ ਖੁਦ ਨੂੰ ਲੱਭਣਾ ਸਭ ਤੋਂ ਔਖਾ ਕੰਮ ਹੈ ਮੁਸਾਫ਼ਿਰਾ 🌍🖤
ਇਕੱਲਾਪਣ ਉਦੋਂ ਨਹੀਂ ਹੁੰਦਾ ਜਦੋਂ ਕੋਈ ਨਾ ਹੋਵੇ, ਉਦੋਂ ਹੁੰਦਾ ਹੈ ਜਦੋਂ ਕੋਈ ਸਮਝੇ ਨਾ 🖤
ਕੁਝ ਲੋਕ ਮੋਮਬੱਤੀ ਵਰਗੇ ਹੁੰਦੇ ਨੇ, ਆਪ ਪਿਘਲ ਕੇ ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰਦੇ ਨੇ 🕯️💛
ਇਸ਼ਕ ਉਹ ਨਹੀਂ ਜੋ ਦੱਸਿਆ ਜਾਵੇ, ਇਸ਼ਕ ਉਹ ਹੈ ਜੋ ਅੱਖਾਂ ਵਿੱਚੋਂ ਪੜ੍ਹਿਆ ਜਾਵੇ 👁️❤️
Punjabi Status For WhatsApp
ਤੇਰੀ ਯਾਦ ਕਿਸੇ ਮਹਿਮਾਨ ਵਰਗੀ ਨਹੀਂ, ਜੋ ਆਵੇ ਤੇ ਚਲੀ ਜਾਵੇ, ਤੂੰ ਤਾਂ ਘਰ ਬਣਾ ਕੇ ਬੈਠ ਗਈ ਹੈਂ 🥀🖤
ਮੈਂ ਉਹ ਅੱਗ ਹਾਂ ਜੋ ਹਵਾ ਨਾਲ ਬੁਝਦੀ ਨਹੀਂ, ਹਵਾ ਆਉਂਦੀ ਹੈ ਤਾਂ ਹੋਰ ਭੜਕਦੀ ਹਾਂ 🔥😎
ਜਿਹੜੇ ਤੁਹਾਨੂੰ ਭੁੱਲ ਗਏ ਨੇ, ਉਹਨਾਂ ਨੂੰ ਯਾਦ ਰੱਖਣਾ ਵੀ ਬੇਵਕੂਫੀ ਆ। 🦅💯
ਮੇਰੀ ਖਾਮੋਸ਼ੀ ਮੇਰਾ ਹੰਕਾਰ ਨਹੀਂ, ਬਸ ਕੁਝ ਸਵਾਲਾਂ ਦੇ ਜਵਾਬ ਦੇਣੇ ਮੈਂ ਛੱਡ ਦਿੱਤੇ ਨੇ। 😶💯
ਮੇਰੀ ਖਾਮੋਸ਼ੀ ਮੇਰਾ ਹੰਕਾਰ ਨਹੀਂ, ਬਸ ਕੁਝ ਸਵਾਲਾਂ ਦੇ ਜਵਾਬ ਦੇਣੇ ਮੈਂ ਛੱਡ ਦਿੱਤੇ ਨੇ। 😶💯
ਮੇਰੀ ਖਾਮੋਸ਼ੀ ਮੇਰਾ ਹੰਕਾਰ ਨਹੀਂ, ਬਸ ਕੁਝ ਸਵਾਲਾਂ ਦੇ ਜਵਾਬ ਦੇਣੇ ਮੈਂ ਛੱਡ ਦਿੱਤੇ ਨੇ। 😶💯
ਮਾਣ ਕਿਸ ਗੱਲ ਦਾ ਕਰਨਾ ਏ ਸੱਜਣਾ, ਇੱਥੇ ਰਾਜੇ ਵੀ ਮਿੱਟੀ ਤੇ ਫਕੀਰ ਵੀ ਮਿੱਟੀ। 🌍👑
ਰਿਸ਼ਤੇ ਖੂਨ ਦੇ ਨਹੀਂ ਹੁੰਦੇ, ਰਿਸ਼ਤੇ ਅਹਿਸਾਸ ਤੇ ਫ਼ਿਕਰ ਦੇ ਹੁੰਦੇ ਨੇ। ❤️🔥🤝
ਮਿਹਨਤ ਦੇ ਦੀਵੇ ਬਾਲ ਕੇ ਰੱਖੋ, ਕਿਸਮਤ ਦੇ ਹਨੇਰੇ ਆਪਣੇ ਆਪ ਮੁੱਕ ਜਾਣਗੇ। 🕯️✨
ਆਪਣੀ ਜ਼ਿੰਦਗੀ ਦੇ ਫ਼ੈਸਲੇ ਖੁਦ ਲੈਣਾ ਸਿੱਖੋ, ਕਿਉਂਕਿ ਸਲਾਹ ਦੇਣ ਵਾਲੇ ਸਾਥ ਨਹੀਂ ਦਿੰਦੇ। 🚶♂️💯
ਕੱਚ ਦੇ ਖਿਡੌਣੇ ਤੇ ਕੱਚੇ ਰਿਸ਼ਤੇ, ਇੱਕ ਵਾਰ ਟੁੱਟ ਜਾਣ ਤਾਂ ਮੁੜ ਕੇ ਨਹੀਂ ਜੁੜਦੇ। 💎⚠️
ਉਮੀਦਾਂ ਹਮੇਸ਼ਾ ਖੁਦ ਤੋਂ ਰੱਖੋ, ਕਿਉਂਕਿ ਦੂਜੇ ਤਾਂ ਬੱਸ ਦਿਲਾਸੇ ਹੀ ਦਿੰਦੇ ਨੇ। ✨💯
ਮਾਣ ਕਿਸ ਗੱਲ ਦਾ ਕਰੀਏ, ਇੱਥੇ ਤਾਂ ਸਾਹਾਂ ਦਾ ਵੀ ਕੋਈ ਭਰੋਸਾ ਨਹੀਂ। 🌬️🌍
ਅਸੀਂ ਉਹ ਨਹੀਂ ਜੋ ਭੀੜ ਦਾ ਹਿੱਸਾ ਬਣੀਏ, ਅਸੀਂ ਉਹ ਹਾਂ ਜਿਨ੍ਹਾਂ ਲਈ ਭੀੜ ਖੜ੍ਹਦੀ ਹੈ। 🔥🦁
ਉਮਰਾਂ ਦਾ ਕੀ ਹੈ ਇਹ ਤਾਂ ਲੰਘ ਹੀ ਜਾਣੀਆਂ, ਮਸਲਾ ਤਾਂ ਸਿਰਫ਼ ਸਿਰ ਚੁੱਕ ਕੇ ਜਿਉਣ ਦਾ ਹੈ। 🦅💯
ਦੁਨੀਆ ਦਾ ਸਭ ਤੋਂ ਔਖਾ ਕੰਮ, ਆਪਣੇ ਹੀ ਟੁੱਟੇ ਹੋਏ ਦਿਲ ਨੂੰ ਦਿਲਾਸਾ ਦੇਣਾ ਹੈ। 💔🩹
ਜਿੱਥੇ ਤੁਹਾਡੀ ਮੌਜੂਦਗੀ ਦੀ ਕਦਰ ਨਾ ਹੋਵੇ, ਉੱਥੇ ਤੁਹਾਡੀ ਗੈਰ-ਮੌਜੂਦਗੀ ਹੀ ਸਭ ਤੋਂ ਵਧੀਆ ਜਵਾਬ ਹੈ। 🚶♂️💯
ਸ਼ੀਸ਼ੇ ਵਾਂਗ ਸਾਫ਼ ਰਹੋ, ਤਾਂ ਹੀ ਲੋਕਾਂ ਨੂੰ ਆਪਣਾ ਅਸਲੀ ਚਿਹਰਾ ਨਜ਼ਰ ਆਵੇਗਾ। 💎🎭
ਸ਼ੀਸ਼ੇ ਵਾਂਗ ਸਾਫ਼ ਰਹੋ, ਤਾਂ ਹੀ ਲੋਕਾਂ ਨੂੰ ਆਪਣਾ ਅਸਲੀ ਚਿਹਰਾ ਨਜ਼ਰ ਆਵੇਗਾ। 💎🎭
ਜ਼ਿੰਦਗੀ ਨੂੰ ਹੱਸ ਕੇ ਜਿਉਣਾ ਸਿੱਖੋ, ਉਦਾਸ ਹੋ ਕੇ ਕਿਹੜਾ ਕਿਸੇ ਨੇ ਦੁੱਖ ਵੰਡਾ ਲੈਣਾ। 😊🌿
ਸਲਾਹਾਂ ਦੇਣ ਵਾਲੇ ਤਾਂ ਹਜ਼ਾਰ ਮਿਲ ਜਾਂਦੇ ਨੇ, ਪਰ ਸਾਥ ਦੇਣ ਵਾਲਾ ਕੋਈ ਵਿਰਲਾ ਹੀ ਹੁੰਦਾ। 🤝🚫
ਸਲਾਹਾਂ ਦੇਣ ਵਾਲੇ ਤਾਂ ਹਜ਼ਾਰ ਮਿਲ ਜਾਂਦੇ ਨੇ, ਪਰ ਸਾਥ ਦੇਣ ਵਾਲਾ ਕੋਈ ਵਿਰਲਾ ਹੀ ਹੁੰਦਾ। 🤝🚫
ਮੇਰੀ ਖਾਮੋਸ਼ੀ ਨੂੰ ਮੇਰਾ ਹੰਕਾਰ ਨਾ ਸਮਝੀਂ, ਮੈਂ ਬੱਸ ਕੁਝ ਸਵਾਲਾਂ ਦੇ ਜਵਾਬ ਦੇਣੇ ਛੱਡ ਦਿੱਤੇ ਨੇ। 😶🦅
ਮੇਰੀ ਖਾਮੋਸ਼ੀ ਨੂੰ ਮੇਰਾ ਹੰਕਾਰ ਨਾ ਸਮਝੀਂ, ਮੈਂ ਬੱਸ ਕੁਝ ਸਵਾਲਾਂ ਦੇ ਜਵਾਬ ਦੇਣੇ ਛੱਡ ਦਿੱਤੇ ਨੇ। 😶🦅
ਉਜੜੇ ਬਾਗਾਂ ਦੇ ਮਾਲੀ ਹਾਂ ਸੱਜਣਾ, ਹੁਣ ਫੁੱਲਾਂ ਦੀ ਆਸ ਨਹੀਂ ਰੱਖਦੇ। 🥀🍂
ਉਮਰਾਂ ਦੇ ਗੇੜ ਵਿੱਚ ਮਾਸੂਮੀਅਤ ਕਿਤੇ ਖੋ ਗਈ, ਹੁਣ ਤਾਂ ਬੱਸ ਚਲਾਕੀਆਂ ਹੀ ਸਲਾਮਾਂ ਕਰਦੀਆਂ ਨੇ। 🎭⏳
ਮੇਰੇ ਹਾਸਿਆਂ ਦੀ ਕੀਮਤ ਨਾ ਪੁੱਛ, ਮੈਂ ਬਹੁਤ ਕੁਝ ਵਾਰ ਕੇ ਇਹ ਹੁਨਰ ਸਿੱਖਿਆ। 😊💰
ਪਿਆਰ ਵਿੱਚ ਝੁਕਣਾ ਗਲਤ ਨਹੀਂ, ਪਰ ਕਿਸੇ ਦੇ ਪੈਰਾਂ ਦੀ ਜੁੱਤੀ ਬਣਨਾ ਬਹੁਤ ਗਲਤ ਹੈ। 👞🚫
ਕਿਸਮਤ ਦੇ ਮਾਰੇ ਨਹੀਂ ਅਸੀਂ, ਬਸ ਆਪਣਿਆਂ ਦੇ ਸਤਾਏ ਹੋਏ ਹਾਂ। 🏹🏠
ਜੇ ਤੂੰ ਮੇਰੀ ਕਦਰ ਨਹੀਂ ਕੀਤੀ ਤਾਂ ਕੋਈ ਗੱਲ ਨਹੀਂ, ਵਕਤ ਤੈਨੂੰ ਮੇਰੀ ਕੀਮਤ ਜ਼ਰੂਰ ਦੱਸੇਗਾ। 🕰️💎
ਸ਼ੌਂਕ ਤਾਂ ਵਕਤ ਦੇ ਨਾਲ ਬਦਲ ਜਾਂਦੇ ਨੇ, ਪਰ ਕਿਰਦਾਰ ਦੀ ਪਛਾਣ ਉਮਰ ਭਰ ਰਹਿੰਦੀ ਹੈ। 🎭✨
ਪਿਆਰ ਵਿੱਚ ਇਬਾਦਤ ਹੋਣੀ ਚਾਹੀਦੀ ਹੈ, ਕਿਉਂਕਿ ਨੁਮਾਇਸ਼ ਤਾਂ ਬਾਜ਼ਾਰਾਂ ਵਿੱਚ ਵੀ ਬਹੁਤ ਹੈ। ❤️🕯️
ਜੇਕਰ ਕਿਸੇ ਦਾ ਸਾਥ ਨਿਭਾਉਣਾ ਨਹੀਂ ਆਉਂਦਾ, ਤਾਂ ਕਿਸੇ ਨੂੰ ਉਮੀਦਾਂ ਦੇ ਖਾਬ ਦਿਖਾਉਣਾ ਵੀ ਬੰਦ ਕਰੋ। 🌙🚫
ਅੱਖਾਂ ਦੀ ਨਮੀ ਕਈ ਵਾਰ ਬਹੁਤ ਕੁਝ ਕਹਿ ਜਾਂਦੀ ਹੈ, ਜਿਸ ਨੂੰ ਲਫ਼ਜ਼ਾਂ ਦੀ ਲੋੜ ਨਹੀਂ ਹੁੰਦੀ। 💧😶
ਅਸੀਂ ਠੀਕ ਤਾਂ ਆਂ,
ਪਰ ਪਹਿਲਾਂ ਵਰਗੇ ਨਹੀਂ ਰਹੇ
ਦਿਲ ਅੱਜ ਵੀ ਉਹਦੇ ਕੋਲ ਹੀ ਆ,
ਸਿਰਫ਼ ਅਸੀਂ ਵਾਪਸ ਆ ਗਏ
Love Status In Punjabi For WhatsApp
ਸੱਚੇ ਪਿਆਰ ਨੂੰ ਕਦੇ ਲਫ਼ਜ਼ਾਂ ਦੀ ਲੋੜ ਨਹੀਂ ਹੁੰਦੀ,
ਅੱਖਾਂ ਹੀ ਸਭ ਕੁਝ ਬਿਆਨ ਕਰ ਜਾਂਦੀਆਂ ਨੇ ❤️
ਸਮਾਂ ਲੱਗਦਾ ਹੈ ਆਪਣੇ ਆਪ ਨੂੰ ਸਮਝਣ ਵਿੱਚ,
ਲੋਕ ਤਾਂ ਇੱਕ ਪਲ ਵਿੱਚ ਜੱਜ ਕਰ ਜਾਂਦੇ ਨੇ ⏳
ਦਿਲ ਨੂੰ ਸਮਝਾਉਣਾ ਪੈਂਦਾ ਹਰ ਰੋਜ਼,
ਕਿਉਂਕਿ ਇਹ ਮੰਨਦਾ ਨਹੀਂ ਹਾਲਾਤਾਂ ਨੂੰ 💭
ਅਸੀਂ ਹੱਸਦੇ ਰਹੇ ਲੋਕਾਂ ਨੂੰ ਖੁਸ਼ ਕਰਨ ਲਈ,
ਅੰਦਰੋਂ ਕਿੰਨਾ ਟੁੱਟੇ ਆਂ ਕਿਸੇ ਨੇ ਪੁੱਛਿਆ ਹੀ ਨਹੀਂ
ਸਾਡੇ ਨਾਲ ਰਹਿ ਕੇ ਵੀ ਉਹ ਸਾਡੇ ਨਹੀਂ ਹੋਏ,
ਤੇ ਦੂਰ ਹੋ ਕੇ ਵੀ ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕੇ
ਉਹਨਾਂ ਨੂੰ ਭੁੱਲਣਾ ਆਸਾਨ ਨਹੀਂ ਸੀ,
ਪਰ ਯਾਦ ਰੱਖਣਾ ਹੁਣ ਹੋਰ ਵੀ ਔਖਾ ਲੱਗਦਾ
ਤਸਵੀਰਾਂ ਲੈ ਕੇ ਕੀ ਕਰਨਾ ਮਨਾਂ, ਯਾਦਾਂ ਤਾਂ ਰੂਹਾਂ ਵਿੱਚ ਵਸੀਆਂ ਹੁੰਦੀਆਂ ਨੇ।
ਹੱਸਦੇ ਚਿਹਰੇ ਦਾ ਮਤਲਬ ਇਹ ਨਹੀਂ ਕਿ ਦੁੱਖ ਨਹੀਂ, ਬਸ ਸਾਨੂੰ ਦੁੱਖ ਲੁਕਾਉਣ ਦਾ ਹੁਨਰ ਆਉਂਦਾ ਹੈ।
ਹੱਸਦੇ ਚਿਹਰੇ ਦਾ ਮਤਲਬ ਇਹ ਨਹੀਂ ਕਿ ਦੁੱਖ ਨਹੀਂ, ਬਸ ਸਾਨੂੰ ਦੁੱਖ ਲੁਕਾਉਣ ਦਾ ਹੁਨਰ ਆਉਂਦਾ ਹੈ।
ਹੱਸਦੇ ਚਿਹਰੇ ਦਾ ਮਤਲਬ ਇਹ ਨਹੀਂ ਕਿ ਦੁੱਖ ਨਹੀਂ, ਬਸ ਸਾਨੂੰ ਦੁੱਖ ਲੁਕਾਉਣ ਦਾ ਹੁਨਰ ਆਉਂਦਾ ਹੈ।
ਹੱਸਦੇ ਚਿਹਰੇ ਦਾ ਮਤਲਬ ਇਹ ਨਹੀਂ ਕਿ ਦੁੱਖ ਨਹੀਂ, ਬਸ ਸਾਨੂੰ ਦੁੱਖ ਲੁਕਾਉਣ ਦਾ ਹੁਨਰ ਆਉਂਦਾ ਹੈ।
ਹੱਸਦੇ ਚਿਹਰੇ ਦਾ ਮਤਲਬ ਇਹ ਨਹੀਂ ਕਿ ਦੁੱਖ ਨਹੀਂ, ਬਸ ਸਾਨੂੰ ਦੁੱਖ ਲੁਕਾਉਣ ਦਾ ਹੁਨਰ ਆਉਂਦਾ ਹੈ।
ਚੁੱਪ ਰਹਿਣਾ ਹੀ ਚੰਗਾ ਹੈ, ਕਿਉਂਕਿ ਸ਼ਬਦਾਂ ਨਾਲ ਅਕਸਰ ਰਿਸ਼ਤੇ ਟੁੱਟ ਜਾਂਦੇ ਨੇ।
ਰਿਸ਼ਤੇ ਤਾਂ ਰੂਹਾਂ ਦੇ ਹੁੰਦੇ ਨੇ, ਜਿਸਮਾਂ ਨਾਲ ਤਾਂ ਬੱਸ ਸਮਝੌਤੇ ਹੁੰਦੇ ਨੇ।
ਰਿਸ਼ਤੇ ਤਾਂ ਰੂਹਾਂ ਦੇ ਹੁੰਦੇ ਨੇ, ਜਿਸਮਾਂ ਨਾਲ ਤਾਂ ਬੱਸ ਸਮਝੌਤੇ ਹੁੰਦੇ ਨੇ।
ਜ਼ਿੰਦਗੀ ਇੱਕ ਕਿਤਾਬ ਵਾਂਗ ਹੈ, ਹਰ ਪੰਨੇ ‘ਤੇ ਇੱਕ ਨਵਾਂ ਸਬਕ ਹੁੰਦਾ।
ਜ਼ਿੰਦਗੀ ਇੱਕ ਕਿਤਾਬ ਵਾਂਗ ਹੈ, ਹਰ ਪੰਨੇ ‘ਤੇ ਇੱਕ ਨਵਾਂ ਸਬਕ ਹੁੰਦਾ।
ਅੱਜਕੱਲ੍ਹ ਇਨਸਾਨੀਅਤ ਕਿਤਾਬਾਂ ਵਿੱਚ ਰਹਿ ਗਈ ਹੈ, ਦੁਨੀਆ ਤਾਂ ਬੱਸ ਪੈਸੇ ਦੀ ਹੈ।
ਅੱਜਕੱਲ੍ਹ ਇਨਸਾਨੀਅਤ ਕਿਤਾਬਾਂ ਵਿੱਚ ਰਹਿ ਗਈ ਹੈ, ਦੁਨੀਆ ਤਾਂ ਬੱਸ ਪੈਸੇ ਦੀ ਹੈ।
ਅੱਜਕੱਲ੍ਹ ਇਨਸਾਨੀਅਤ ਕਿਤਾਬਾਂ ਵਿੱਚ ਰਹਿ ਗਈ ਹੈ, ਦੁਨੀਆ ਤਾਂ ਬੱਸ ਪੈਸੇ ਦੀ ਹੈ।
ਬਹੁਤ ਕੁਝ ਸਿਖਾਇਆ ਜ਼ਿੰਦਗੀ ਦੇ ਸਫਰ ਨੇ, ਕਿਤਾਬਾਂ ਵਿੱਚ ਤਾਂ ਬੱਸ ਅੱਖਰ ਹੀ ਮਿਲੇ ਸੀ।
ਅਸੀਂ ਉਹ ਨਹੀਂ ਜੋ ਵਕਤ ਦੇ ਨਾਲ ਬਦਲ ਜਾਈਏ, ਅਸੀਂ ਉਹ ਹਾਂ ਜੋ ਵਕਤ ਨੂੰ ਬਦਲਣ ਦਾ ਦਮ ਰੱਖਦੇ ਹਾਂ।
ਉੱਚੇ ਉੱਡਣ ਵਾਲੇ ਪੰਛੀ ਵੀ ਜਾਣਦੇ ਨੇ, ਕਿ ਆਖਰ ਨੂੰ ਜ਼ਮੀਨ ‘ਤੇ ਹੀ ਉਤਰਨਾ ਪੈਂਦਾ ਹੈ।
ਚਿਹਰੇ ਦੀ ਚਮਕ ਤਾਂ ਪਾਣੀ ਨਾਲ ਵੀ ਆ ਜਾਂਦੀ, ਪਰ ਕਿਰਦਾਰ ਦੀ ਚਮਕ ਨੇਕੀ ਨਾਲ ਆਉਂਦੀ ਹੈ।
ਜ਼ਿੰਦਗੀ ਨੂੰ ਜਿਉਣਾ ਸਿੱਖੋ, ਕੱਟ ਤਾਂ ਹਰ ਕੋਈ ਲੈਂਦਾ ਹੈ।
ਕਈ ਵਾਰ ਚੁੱਪ ਰਹਿਣਾ ਹੀ ਸਭ ਤੋਂ ਵੱਡਾ ਜਵਾਬ ਹੁੰਦਾ ਹੈ।
ਜ਼ਿੰਦਗੀ ਨੂੰ ਜਿਉਣਾ ਸਿੱਖੋ, ਕੱਟ ਤਾਂ ਹਰ ਕੋਈ ਲੈਂਦਾ ਹੈ।
ਇਨਸਾਨ ਦੀ ਫ਼ਿਤਰਤ ਬੜੀ ਅਜੀਬ ਹੈ, ਜੋ ਮਿਲ ਜਾਵੇ ਉਸ ਦੀ ਕਦਰ ਨਹੀਂ, ਜੋ ਨਾ ਮਿਲੇ ਉਸ ਦੀ ਤੜਫ਼।
ਅੱਜਕੱਲ੍ਹ ਰਿਸ਼ਤੇ ਕਾਗਜ਼ਾਂ ‘ਤੇ ਸਿੱਕੇ ਹੁੰਦੇ ਨੇ, ਰੂਹਾਂ ਦੇ ਰਿਸ਼ਤੇ ਤਾਂ ਬੀਤੇ ਵਕਤ ਦੀਆਂ ਗੱਲਾਂ ਨੇ।
ਕੰਮ ਕੱਢਿਆ, ਬੰਦਾ ਛੱਡਿਆ!! ਬਸ ਏਨੀ ਕੁ ਔਕਾਤ ਹੈ ਅੱਜਕੱਲ੍ਹ ਦੇ ਲੋਕਾਂ ਦੀ। 💯
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ। ⚠️
ਕੁਝ ਆਪਣੇ ਵੀ ਕਮਾਲ ਹੁੰਦੇ ਨੇ, ਬਸ ਗੱਲਾਂਬਾਤਾਂ ਵਿੱਚ ਹੀ ਤੁਹਾਦੇ ਨਾਲ ਹੁੰਦੇ ਨੇ। 🎭
ਰਾਹ ਔਖੇ ਸੀ ਪਰ ਮੁੱਕੇ ਨਹੀਂ, ਹੌਸਲੇ ਟੁੱਟੇ ਸੀ ਪਰ ਰੁੱਕੇ ਨਹੀਂ 💯
ਕੁਝ ਰਿਸ਼ਤੇ ਕਿਤਾਬਾਂ ਵਰਗੇ ਹੁੰਦੇ ਨੇ, ਪੜ੍ਹਦੇ ਸਾਰੇ ਨੇ ਪਰ ਸੰਭਾਲਦਾ ਕੋਈ ਕੋਈ ਹੈ 📚💯
ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ, ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ। 😎
ਥੋੜਾ ਸਬਰ ਕਰ ਮੁਸਾਫ਼ਿਰ ਉਹਦੇ ਫ਼ੈਸਲੇ ਵਿਗਾੜਦੇ ਨਹੀਂ ਸਵਾਂਰਦੇ ਹੁੰਦੇ ਨੇਂ 🙏
ਕਿਸਮਤ ਤੇ ਨਹੀਂ ਮੇਹਨਤ ਤੇ ਵਿਸ਼ਵਾਸ ਰੱਖ, ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ 🙏
ਬੇਸ਼ੱਕ ਜੀਅ ਇਸ਼ਕ ਲਈ ਤੇ ਇਸ਼ਕ ਲਈ ਮਰ ਪਰ ਇਸ਼ਕ ਜੇ ਇਹ ਕਰਨਾ ਤਾਂ ਖੁਦਾ ਨਾਲ ਕਰ 🙏
ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ 🖤
ਚੁੱਪ ਇੰਨੀ ਕੇ ਲੋਕ ਬੁਲਾਉਣ ਨੂੰ ਤਰਸਣ, ਸ਼ੋਰ ਇੰਨਾ ਕੇ ਕੋਈ ਮੂਹਰੇ ਨਾ ਬੋਲੇ 💯
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ 💯
ਫੈਸ਼ਨ ਦਾ ਵਕਤ ਹੁੰਦਾ ਹੈ, ਸਾਦਗੀ ਤਾ ਸਦਾ ਹੀ ਤਖਤਾਂ ਤੇ ਰਾਜ ਕਰਦੀ ਏ! 🌸
ਮਾਂ ਦੀ ਦੁਆ ਉਹ ਛੱਤ ਹੈ ਜੋ ਕਦੇ ਨਹੀਂ ਡਿੱਗਦੀ, ਭਾਵੇਂ ਸਾਰੀ ਦੁਨੀਆ ਛੱਡ ਦੇਵੇ 🤲❤️
ਰੱਬ ਦੀ ਰਜ਼ਾ ਵਿੱਚ ਰਹਿਣਾ ਸਿੱਖ ਲੈ, ਜੋ ਮਿਲਿਆ ਉਹ ਕਿਸੇ ਦੇ ਹਿੱਸੇ ਵਿੱਚ ਨਹੀਂ ਸੀ 🌿🙏
ਜਿਹਨਾਂ ਨੂੰ ਦਿਲ ਦਿੱਤਾ ਉਹਨਾਂ ਨੇ ਹਿਸਾਬ ਲਾਇਆ, ਇਹੀ ਦੁਨੀਆ ਦਾ ਰੰਗ ਹੈ ਸੱਜਣਾ 💯
ਦੁਨੀਆ ਉਦੋਂ ਯਾਦ ਕਰਦੀ ਹੈ ਜਦੋਂ ਕੰਮ ਹੋਵੇ, ਬਾਕੀ ਸਮੇਂ ਤੂੰ ਬੱਸ ਭੀੜ ਦਾ ਹਿੱਸਾ ਹੈਂ 💯
ਕੁਝ ਰਾਤਾਂ ਤਾਰਿਆਂ ਤੋਂ ਵੀ ਨਹੀਂ ਪੁੱਛੀਆਂ ਜਾਂਦੀਆਂ, ਉਹ ਦਰਦ ਸਿਰਫ਼ ਹੰਝੂ ਜਾਣਦੇ ਨੇ 🌙🥀
ਯਾਰੀ ਉਹ ਨਹੀਂ ਜੋ ਚੰਗੇ ਵੇਲੇ ਨਿਭੇ, ਯਾਰੀ ਉਹ ਹੈ ਜੋ ਔਖੇ ਵੇਲੇ ਟੁੱਟੇ ਨਾ 🤝❤️
ਜੋ ਤੇਰੀ ਗੱਲ ਸੁਣਨ ਲਈ ਵਕਤ ਕੱਢੇ, ਉਹਨੂੰ ਕਦੇ ਨਾ ਗੁਆਈਂ ਮਿੱਤਰਾ 🤍💯
ਪਿਆਰ ਕੀਤਾ ਸੀ ਦਿਲ ਤੋਂ, ਪਰ ਉਹਨੇ ਹਿਸਾਬ ਲਾਇਆ ਦਿਮਾਗ਼ ਤੋਂ 💔😶
ਜਿੱਥੇ ਤਰਕ ਖ਼ਤਮ ਹੁੰਦਾ ਹੈ ਉੱਥੇ ਰੱਬ ਸ਼ੁਰੂ ਹੁੰਦਾ ਹੈ, ਸ਼ਰਧਾ ਸਮਝਾਈ ਨਹੀਂ ਜਾਂਦੀ ਮਹਿਸੂਸ ਕੀਤੀ ਜਾਂਦੀ ਹੈ 🙏✨
ਘਾਟੇ ਮਿਲੇ ਜਮਾਨੇ ਤੋਂ ਪਰ ਦੁੱਗਣੇ ਮਿਲੇ ਤਜਰਬੇ। 📈🖤
ਸ਼ੌਂਕ ਦੀ ਉਮਰ ਵਿੱਚ ਸਬਰ ਕਰਨਾ ਸਿੱਖ ਲਿਆ, ਸ਼ਾਇਦ ਵਕਤ ਨੇ ਮੈਨੂੰ ਜਲਦੀ ਵੱਡਾ ਕਰ ਦਿੱਤਾ। ⏳💯
ਰਿਸ਼ਤਿਆਂ ਵਿੱਚ ਜੇ ਸ਼ੱਕ ਆ ਜਾਵੇ, ਤਾਂ ਮੁਹੱਬਤ ਅਕਸਰ ਦਮ ਤੋੜ ਦਿੰਦੀ ਹੈ। 🥀⚠️
ਕਾਮਯਾਬੀ ਦਾ ਰਸਤਾ ਹਮੇਸ਼ਾ ਭੀੜ ਤੋਂ ਅਲੱਗ ਹੁੰਦਾ ਹੈ, ਜਿੱਥੇ ਸਿਰਫ਼ ਮਿਹਨਤ ਦੀ ਪਛਾਣ ਹੁੰਦੀ ਹੈ। 🚶♂️🔥
ਜ਼ਿੰਦਗੀ ਨੂੰ ਜਿਉਣਾ ਸਿੱਖੋ, ਕਿਉਂਕਿ ਕੱਟ ਤਾਂ ਹਰ ਕੋਈ ਲੈਂਦਾ ਹੈ। 🌿💯
ਕਈ ਵਾਰ ਚੁੱਪ ਰਹਿਣਾ ਹੀ ਸਭ ਤੋਂ ਵੱਡਾ ਜਵਾਬ ਹੁੰਦਾ ਹੈ। 🤐💯
ਮੇਰਾ ਵਕਤ ਮਾੜਾ ਹੋ ਸਕਦਾ ਹੈ, ਪਰ ਮੇਰੀ ਨੀਤ ਤੇ ਕਿਰਦਾਰ ਨਹੀਂ। 🦅🔥
ਮਿਹਨਤ ਦੀਆਂ ਪੌੜੀਆਂ ਚੜ੍ਹਨਾ ਸਿੱਖੋ, ਲਿਫਟ ਨਾਲ ਤਾਂ ਸਿਰਫ ਉਚਾਈ ਮਿਲਦੀ ਹੈ, ਤਜ਼ੁਰਬਾ ਨਹੀਂ। 📈💪
ਚੁੱਪ ਰਹਿਣਾ ਸਿੱਖ ਲਿਆ ਮੈਂ, ਕਿਉਂਕਿ ਸ਼ਬਦਾਂ ਦੀ ਕਦਰ ਹਰ ਕਿਸੇ ਨੂੰ ਨਹੀਂ ਹੁੰਦੀ। 😶🌿
ਕੁਝ ਗੱਲਾਂ ਵਕਤ ‘ਤੇ ਛੱਡ ਦੇਣੀਆਂ ਚਾਹੀਦੀਆਂ ਨੇ, ਕਿਉਂਕਿ ਵਕਤ ਹਰ ਚੀਜ਼ ਦਾ ਸਹੀ ਜਵਾਬ ਦਿੰਦਾ ਹੈ। 🕰️✨
ਦਿਲ ਦੇ ਜਖ਼ਮਾਂ ਨੂੰ ਹਾਸਿਆਂ ਵਿੱਚ ਲੁਕਾਉਣਾ ਸਿੱਖ ਲਿਆ, ਕਿਉਂਕਿ ਇੱਥੇ ਹਮਦਰਦ ਘੱਟ ਤੇ ਮਜ਼ਾਕ ਉਡਾਉਣ ਵਾਲੇ ਬਹੁਤੇ ਨੇ। 😊🩹
ਜਿਨ੍ਹਾਂ ਦੇ ਮੋਢਿਆਂ ‘ਤੇ ਜ਼ਿੰਮੇਵਾਰੀਆਂ ਦਾ ਭਾਰ ਹੁੰਦਾ, ਉਹਨਾਂ ਨੂੰ ਥੱਕ ਕੇ ਹਾਰਨ ਦਾ ਹੱਕ ਨਹੀਂ ਹੁੰਦਾ। 🏠💪
ਲੋਕਾਂ ਦੇ ਬਦਲਣ ਦਾ ਗਮ ਨਾ ਕਰੀਂ, ਕਿਉਂਕਿ ਵਕਤ ਦੇ ਨਾਲ ਤਾਂ ਮੌਸਮ ਵੀ ਬਦਲ ਜਾਂਦੇ ਨੇ। 🍂⏳
ਅਸੀਂ ਉਹਨਾਂ ਨੂੰ ਵੀ ਦੁਆਵਾਂ ਦਿੰਦੇ ਹਾਂ, ਜਿਨ੍ਹਾਂ ਨੇ ਸਾਡੀ ਬਰਬਾਦੀ ਲਈ ਕੋਈ ਕਸਰ ਨਹੀਂ ਛੱਡੀ। 🙏🔥
ਬਹੁਤ ਕੁਝ ਲਿਖਿਆ ਹੈ ਮੈਂ ਤੇਰੇ ਲਈ, ਪਰ ਤੂੰ ਕਦੇ ਮੇਰੀ ਖਾਮੋਸ਼ੀ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। 📖😶
ਜੇਕਰ ਕੋਈ ਤੁਹਾਡਾ ਸਾਥ ਛੱਡਣਾ ਚਾਹੁੰਦਾ ਹੈ, ਤਾਂ ਉਸ ਨੂੰ ਰਸਤਾ ਦਿਓ, ਵਾਸਤਾ ਨਹੀਂ। 🛣️🚫
ਅੱਜ ਕੱਲ੍ਹ ਇਨਸਾਨੀਅਤ ਸਿਰਫ਼ ਕਿਤਾਬਾਂ ਵਿੱਚ ਰਹਿ ਗਈ ਹੈ, ਬਾਹਰ ਤਾਂ ਬੱਸ ਮਤਲਬ ਹੀ ਚੱਲਦਾ ਹੈ। 📚🎭
ਸ਼ੌਂਕ ਤਾਂ ਮਾਪਿਆਂ ਦੇ ਸਿਰ ਤੇ ਹੁੰਦੇ ਨੇ, ਆਪਣੀ ਕਮਾਈ ਨਾਲ ਤਾਂ ਬੱਸ ਜ਼ਰੂਰਤਾਂ ਹੀ ਪੂਰੀਆਂ ਹੁੰਦੀਆਂ। 🏠💰
ਜਿੱਥੇ ਤੁਹਾਡੀ ਕਦਰ ਨਾ ਹੋਵੇ, ਉੱਥੇ ਰਹਿਣਾ ਆਪਣੇ ਆਪ ਨੂੰ ਮਾਰਨ ਬਰਾਬਰ ਹੈ। 🚫🖤
ਕਿਸੇ ਦੇ ਭਰੋਸੇ ‘ਤੇ ਨਾ ਰਹੀਂ ਮੁਸਾਫ਼ਿਰ, ਕਿਉਂਕਿ ਇੱਥੇ ਪਰਛਾਵੇਂ ਵੀ ਲੁਕ ਜਾਂਦੇ ਨੇ ਹਨੇਰੇ ਵਿੱਚ। 🕯️🌑
ਕਈ ਵਾਰ ਅਸੀਂ ਉਹਨਾਂ ਦੇ ਪਿੱਛੇ ਮਰਦੇ ਹਾਂ, ਜਿਨ੍ਹਾਂ ਨੂੰ ਸਾਡੇ ਜਿਉਂਦੇ ਹੋਣ ਦਾ ਵੀ ਪਤਾ ਨਹੀਂ। 💔🚫
ਜੇ ਤੂੰ ਸੋਚਦਾ ਏ ਕਿ ਮੈਂ ਹਾਰ ਗਿਆ, ਤਾਂ ਚੇਤੇ ਰੱਖੀਂ ਕਿ ਬਾਜ਼ ਕਦੇ ਉਡਾਣ ਨਹੀਂ ਭੁੱਲਦਾ। 🦅🔥
ਤੇਰੇ ਦਿੱਤੇ ਜਖ਼ਮਾਂ ਨੂੰ ਮੈਂ ਸ਼ਾਇਰੀ ਬਣਾ ਲਿਆ, ਹੁਣ ਦੁਨੀਆ ਮੇਰੇ ਦਰਦ ‘ਤੇ ਵਾਹ-ਵਾਹ ਕਰਦੀ ਆ। ✍️🩹
ਸੱਚ ਬੋਲਣ ਵਾਲੇ ਅਕਸਰ ਕੌੜੇ ਲੱਗਦੇ ਨੇ, ਪਰ ਧੋਖਾ ਤਾਂ ਹਮੇਸ਼ਾ ਮਿੱਠੇ ਬਣ ਕੇ ਹੀ ਦਿੱਤਾ ਜਾਂਦਾ। 🍬⚠️
ਰੱਬਾ ਉਹਨਾਂ ਨੂੰ ਵੀ ਖੁਸ਼ ਰੱਖੀਂ, ਜਿਨ੍ਹਾਂ ਨੇ ਮੈਨੂੰ ਉਜਾੜਨ ਦਾ ਕੋਈ ਮੌਕਾ ਨਹੀਂ ਛੱਡਿਆ। 🙏🔥
ਜੀਣ ਦਾ ਸਲੀਕਾ ਸਿੱਖ ਲਿਆ ਮੈਂ, ਹੁਣ ਕਿਸੇ ਦੇ ਆਉਣ ਜਾਂ ਜਾਣ ਨਾਲ ਫ਼ਰਕ ਨਹੀਂ ਪੈਂਦਾ। 🚶♂️💯
ਸਭ ਤੋਂ ਵੱਡਾ ਭੁਲੇਖਾ ਇਹ ਹੈ ਕਿ ਅਸੀਂ ਸੋਚਦੇ ਹਾਂ ਕਿ ਲੋਕ ਸਾਡੇ ਬਿਨਾਂ ਰਹਿ ਨਹੀਂ ਸਕਦੇ। 🚶♂️🚫
ਸਭ ਤੋਂ ਵੱਡਾ ਭੁਲੇਖਾ ਇਹ ਹੈ ਕਿ ਅਸੀਂ ਸੋਚਦੇ ਹਾਂ ਕਿ ਲੋਕ ਸਾਡੇ ਬਿਨਾਂ ਰਹਿ ਨਹੀਂ ਸਕਦੇ। 🚶♂️🚫
ਕੰਧਾਂ ਉੱਚੀਆਂ ਕਰਨ ਨਾਲ ਘਰ ਨਹੀਂ ਬਣਦੇ, ਘਰ ਤਾਂ ਜੀਆਂ ਦੇ ਮੋਹ ਤੇ ਸਤਿਕਾਰ ਨਾਲ ਬਣਦੇ ਨੇ। 🏠🤝
ਵਕਤ ਦੇ ਹਿਸਾਬ ਨਾਲ ਚੱਲਣਾ ਸਿੱਖੋ, ਕਿਉਂਕਿ ਜੋ ਵਕਤ ਦੇ ਉਲਟ ਚੱਲਦੇ ਨੇ ਉਹ ਅਕਸਰ ਪਿੱਛੇ ਰਹਿ ਜਾਂਦੇ ਨੇ। 🕰️🏃♂️
ਮੇਰੀ ਕਿਸਮਤ ਮੈਨੂੰ ਉੱਥੇ ਲੈ ਕੇ ਆਈ ਹੈ, ਜਿੱਥੇ ਮੈਨੂੰ ਆਪਣੇ ਤੇ ਪਰਾਇਆਂ ਦਾ ਫ਼ਰਕ ਸਾਫ਼ ਦਿਸਣ ਲੱਗ ਪਿਆ। 🔭💯
ਦਿਲ ਅੱਜ ਵੀ ਉਹਦੇ ਕੋਲ ਹੀ ਆ,
ਸਿਰਫ਼ ਅਸੀਂ ਵਾਪਸ ਆ ਗਏ