
ਸਮਝ ਨਹੀਂ ਆਉਂਦਾ
ਬਾਅਦ ਚ busy ਹੋਣ ਵਾਲੇ ਸ਼ੁਰੂ ਚ ਵਖਤ ਕਿੱਥੋਂ ਲੈ ਕੇ ਆਉਂਦੇ ਨੇ
ਇਸ਼ਕ ਦੀਆਂ ਗਲੀਆਂ ‘ਚ ਹੁਣ ਸਿਰਫ਼ ਖਾਮੋਸ਼ੀ ਹੈ, ਕਿਉਂਕਿ ਰੌਣਕਾਂ ਤਾਂ ਉਹ ਆਪਣੇ ਨਾਲ ਹੀ ਲੈ ਗਈ। 🌑
ਭੀੜ ਵਿੱਚ ਤਾਂ ਬਹੁਤ ਚਿਹਰੇ ਨੇ, ਪਰ ਮੇਰੀ ਰੂਹ ਨੂੰ ਤਾਂ ਸਿਰਫ਼ ਤੇਰੀ ਤਲਾਸ਼ ਹੈ। 👣🌑
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ 💔
ਕਦੇ-ਕਦੇ ਅਸੀਂ ਕਿਸੇ ਲਈ ਇੰਨੇ ਵੀ ਜ਼ਰੂਰੀ ਨਹੀਂ ਹੁੰਦੇ, ਜਿੰਨਾ ਅਸੀਂ ਸੋਚ ਲੈਂਦੇ ਹਾਂ। 💯😞
ਇਕੱਲੇ ਰਹਿਣਾ ਕੋਈ ਸ਼ੌਕ ਨਹੀਂ, ਬਸ ਦੁਨੀਆ ਦੇ ਦੋ-ਗਲੇ ਚਿਹਰਿਆਂ ਤੋਂ ਡਰ ਲੱਗਦਾ। 🎭🚫
ਯਾਦਾਂ ਦੀ ਵੀ ਆਪਣੀ ਹੀ ਇੱਕ ਸਜ਼ਾ ਹੈ, ਬੰਦਾ ਜਿਉਂਦਾ ਤਾਂ ਹੈ ਪਰ ਜੀਅ ਨਹੀਂ ਸਕਦਾ। 🥀⏳
ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ, ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ 💔
ਸਬਕ ਸੀ ਜ਼ਿੰਦਗੀ ਦਾ, ਮੈਨੂੰ ਲੱਗਾ ਮੁਹੱਬਤ ਸੀ 💔
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ, ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ 😞
ਕਾਸ਼! ਕੋਈ ਅਜਿਹੀ ਦਵਾਈ ਹੁੰਦੀ, ਜੋ ਦਿਮਾਗ ਵਿੱਚੋਂ ਸਾਰੀਆਂ ਯਾਦਾਂ ਮਿਟਾ ਦਿੰਦੀ। 🧠🌑
ਦੇਖਣ ਨੂੰ ਸਾਰੇ ਆਪਣੇ ਲੱਗਦੇ ਨੇ, ਪਰ ਸਿਰਫ਼ ਦੇਖਣ ਨੂੰ ਹੀ ਲੱਗਦੇ ਨੇ
ਜਿਨ੍ਹਾਂ ‘ਤੇ ਸਭ ਤੋਂ ਜ਼ਿਆਦਾ ਮਾਣ ਹੁੰਦਾ, ਉਹੀ ਅਕਸਰ ਸਿਰ ਨੀਵਾਂ ਕਰਵਾ ਦਿੰਦੇ ਨੇ। 🖤🚫
ਜ਼ਿੰਦਗੀ ਬੀਤ ਜਾਂਦੀ ਏ ਕੁੱਝ ਆਪਣੇ ਕਦੇ ਆਪਣੇ ਨੀ ਬਣਦੇ 💯
ਮਾੜਾ ਵਕਤ ਏ ਬਦਲ ਜਾਉਗਾ ਪਰ ਬਦਲੇ ਹੋਏ ਲੋਕ ਹਮੇਸ਼ਾ ਯਾਦ ਰਹਿਣਗੇ
ਵਫ਼ਾ ਦੀ ਉਮੀਦ ਅਸੀਂ ਉਹਨਾਂ ਤੋਂ ਰੱਖੀ, ਜਿਨ੍ਹਾਂ ਦੀ ਫਿਤਰਤ ਵਿੱਚ ਸਿਰਫ਼ ਬਦਲਣਾ ਸੀ। 🦅🍂
ਪਹਿਲਾਂ ਵਰਗਾ ਬਣ ਤਾਂ ਜਾਵਾਂ ਪਰ ਮੈਨੂੰ ਯਾਦ ਹੀ ਨਈਂ ਮੈਂ ਕਿਵੇਂ ਦਾ ਸੀ
ਤਕਲੀਫ ਉਦੋਂ ਹੁੰਦੀ ਹੈ ਜਦੋਂ ਕੋਈ ਆਪਣਾ ਸਾਨੂੰ ਸਮਝਣ ਦੀ ਬਜਾਏ ਪਰਖਣ ਲੱਗ ਜਾਵੇ। 💯😞
ਅੱਜ ਦਿਲ ਬਹੁਤ ਉਦਾਸ ਹੈ, ਪਰ ਇਹ ਦੱਸਣ ਲਈ ਕੋਈ ਖਾਸ ਕੋਲ ਨਹੀਂ। 🥀🖤
ਮੈਂ ਤੇਰੀ ਉਹ ਯਾਦ ਹਾਂ ਜਿਸਨੂੰ ਤੂੰ ਅਕਸਰ ਭੁੱਲ ਜਾਂਦੀ 💔
ਛੱਡਣ ਦੀ ਵਾਰੀ ਆਈ ਤਾਂ
ਲੱਖ ਕਮੀਆਂ ਦਿਸਣ ਲੱਗ ਗਈਆਂ ਮੇਰੇ ‘ਚ
ਜਦੋਂ ਪਸੰਦ ਕੀਤਾ ਸੀ, ਉਦੋਂ ਕਿਹੜਾ ਮੈ ਰੱਬ ਸੀ
ਰੱਬਾ! ਜਾਂ ਤਾਂ ਉਹਨੂੰ ਮੇਰਾ ਬਣਾ ਦੇ, ਜਾਂ ਫਿਰ ਮੈਨੂੰ ਉਹਦੀ ਯਾਦ ਤੋਂ ਮੁਕਤ ਕਰ ਦੇ। 🙏💔
ਰੱਬਾ! ਜਾਂ ਤਾਂ ਉਹਨੂੰ ਮੇਰਾ ਬਣਾ ਦੇ, ਜਾਂ ਫਿਰ ਮੈਨੂੰ ਉਹਦੀ ਯਾਦ ਤੋਂ ਮੁਕਤ ਕਰ ਦੇ। 🙏💔
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ ❤️🩹
ਜਾਣੇ ਅਣਜਾਣੇ ਵਿਚ ਬੜੇ ਹੀ ਸਸਤੇ ਕਰ ਛੱਡਿਆ ਅਸੀਂ ਆਪਣੇ ਆਪ ਨੂੰ 💔
ਸਾਡੀ ਕਿਸਮਤ ਵਿੱਚ ਤਾਂ ਸਿਰਫ਼ ਹੰਝੂ ਹੀ ਲਿਖੇ ਸੀ, ਖੁਸ਼ੀਆਂ ਤਾਂ ਬਸ ਕਿਸੇ ਹੋਰ ਦਾ ਪਤਾ ਪੁੱਛ ਕੇ ਚਲੀਆਂ ਗਈਆਂ। 💧🛣️
ਲੁੱਟਦੇ ਦਿਲ ਦੇ ਕਰੀਬੀ ਹੀ ਨੇਂ, ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ 🥺🥀
ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ, ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ 💔
ਕਦੇ ਵਕਤ ਮਿਲੇ ਤਾਂ ਜਰੂਰ ਸੋਚੀਂ ਉਹ ਕਿਹੜਾ ਪਿਆਰ ਸੀ ਜੋ ਅਸੀਂ ਤੈਨੂੰ ਦੇ ਨਾ ਸਕੇ
ਇਨਸਾਨ ਉਦੋਂ ਨਹੀਂ ਮਰਦਾ ਜਦੋਂ ਸਾਹ ਰੁਕਦੇ ਨੇ, ਇਨਸਾਨ ਉਦੋਂ ਮਰਦਾ ਜਦੋਂ ਉਹਦੀਆਂ ਉਮੀਦਾਂ ਟੁੱਟਦੀਆਂ ਨੇ। 🥀💔
ਅਕਸਰ ਉਹੀ ਦੀਵੇ ਹੱਥ ਸਾੜ ਦਿੰਦੇ ਨੇ, ਜਿੰਨਾਂ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ 💯
ਸਭ ਤੋਂ ਵੱਧ ਦੁੱਖ ਤਾਂ ਉਦੋਂ ਹੁੰਦਾ ਜਦੋਂ ਸਾਡੀ ਮੁਹੱਬਤ, ਸਾਡੇ ਹੁੰਦੇ ਹੋਏ ਕਿਸੇ ਹੋਰ ਨੂੰ ਪਸੰਦ ਕਰਨ ਲੱਗ ਜਾਵੇ 💔
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ, ਜਦੋਂ ਰੂਹ ਨਿਕਲ ਗਈ ਤਾਂ ਕਫਨ ਉਠਾ ਉਠਾ ਦੇਖਣਗੇ 😭
ਖਾਮੋਸ਼ੀਆ ਬੇਵਜਾਹ ਨਹੀਂ ਹੁੰਦੀਆਂ ਕੁਝ ਦਰਦ ਆਵਾਜ਼ ਖੋਹ ਲੈਦੇਂ ਹਨ
ਗੱਲਾਂ ਕਰਨ ਨੂੰ ਦੁਨੀਆ ਸ਼ੇਰ ਹੁੰਦੀ ਆ … ਜਦੋਂ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ
ਕਿਸੇ ਦੇ ਜਾਣ ਨਾਲ ਜ਼ਿੰਦਗੀ ਨਹੀਂ ਰੁਕਦੀ, ਬਸ ਜਿਉਣ ਦਾ ਅੰਦਾਜ਼ ਬਦਲ ਜਾਂਦਾ। ⏳👣
ਅੱਜ ਫੇਰ ਕਿਸੇ ਨੇ ਤੇਰਾ ਜ਼ਿਕਰ ਕੀਤਾ, ਅੱਜ ਫੇਰ ਦਿਲ ਨੂੰ ਯਕੀਨ ਦਿਵਾਉਣ ਵਿੱਚ ਲੰਮਾ ਸਮਾਂ ਲੱਗਿਆ…!
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ, ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ
ਇੱਥੇ ਸਭ ਗੱਲਾਂ ਦੇ ਮਾਹਰ ਨੇ, ਸਾਥ ਦੇਣ ਵਾਲਾ ਕੋਈ ਵਿਰਲਾ ਹੀ ਹੁੰਦਾ। 🗣️🚫
ਟੁੱਟੇ ਹੋਏ ਕੱਚ ਦੇ ਵਾਂਗ ਚੂਰ-ਚੂਰ ਹੋ ਗਿਆ, ਕਿਸੇ ਨੂੰ ਲੱਗ ਨਾ ਜਾਵਾਂ, ਤਾਂਹੀ ਸਭ ਤੋਂ ਦੂਰ ਹੋ ਗਿਆ 💔
ਕੁੱਝ ਨੀ ਸਾਂਭਿਆ ਗਿਆ ਮੇਰੇ ਤੋਂ ਨਾ ਤੂੰ ਨਾ ਘਰ ਨਾ ਆਪਣੇ ਆਪ ਨੂੰ
ਅਸੀਂ ਤਾਂ ਉਹਨਾਂ ਦੀ ਖੁਸ਼ੀ ਲਈ ਉਹਨਾਂ ਨੂੰ ਛੱਡ ਦਿੱਤਾ, ਪਰ ਉਹ ਸਮਝੇ ਕਿ ਸਾਨੂੰ ਮੁਹੱਬਤ ਨਿਭਾਉਣੀ ਨਹੀਂ ਆਈ। 🥀💔
ਕੋਈ ਨਹੀਂ ਸੀ ਦਿਲ ਚ ਤੇਰੇ ਤੋਂ ਬਿਨਾ, ਪਰ ਫੇਰ ਵੀ ਤੂੰ ਤੋੜਕੇ ਦੇਖਿਆ 💔
ਜ਼ਰੂਰੀ ਨਈਂ ਕਿ ਸਮੇਂ ਨਾਲ ਸਭ ਕੁਝ ਠੀਕ ਹੀ ਹੋਵੇ। ਕਦੀ ਸਭ ਕੁਝ ਖਤਮ ਵੀ ਹੋ ਜਾਂਦਾ ਏ।
ਮੇਰੀ ਕਦਰ ਤਾ ਮੈ ਨਾ ਕੀਤੀ, ਫੇਰ ਤੇਰੇ ਨਾਲ ਕਾਹਦਾ ਰੋਸਾ..!!
ਥੋੜਾ ਜਿਹਾ ਨਰਮੀ ਨਾਲ ਪੇਸ਼ ਆਇਆ ਕਰੋ ਕਿਉਂਕਿ ਕੋਈ ਅੰਦਰੋਂ ਕਿੰਨਾ ਕੁ ਟੁੱਟਿਆ ਹੋਇਆ ਹੈ ਇਹ ਬਾਹਰੋਂ ਨਜਰ ਨਹੀ ਆਉਂਦਾ..
ਮੌਤ ਤਾਂ ਇੱਕ ਦਿਨ ਆਉਣੀ ਹੀ ਹੈ, ਪਰ ਜਿਹੜੀ ਤਕਲੀਫ਼ ਤੂੰ ਦਿੱਤੀ ਹੈ, ਉਹ ਮੌਤ ਤੋਂ ਪਹਿਲਾਂ ਰੋਜ਼ ਮਾਰਦੀ ਹੈ। ⚰️💔
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ ਪਰ ਉਹਨੂੰ ਪਾ ਵੀ ਨਹੀਂ ਸਕਦੇ 💔
ਉਹ ਅੱਜ ਵੀ ਪਸੰਦ ਆ ਮੈਨੂੰ ਬੇਸ਼ੱਕ ਮੈ ਹੁਣ ਉਹਦੀ ਪਸੰਦ ਨਹੀ
ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ, ਅਸੀਂ ਉਹਨਾਂ ਦੇ ਸ਼ਹਿਰ ‘ਚ ਆਏ ਤੇ ਸੱਜਣ ਮਿਲੇ ਵੀ ਨਹੀਂ 💔
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ, ਯਾਦ ਵੀ ਉਹੀ ਆਉਂਦੇ ਨੇ 💔
ਮਤਲਬ ਤੋ ਬਿਨਾਂ ਕੌਣ ਪੁੱਛਦਾ ਸੁੱਕੇ ਰੁੱਖ ਤੇ ਤਾਂ ਪੰਛੀ ਵੀ ਆਲ੍ਹਣਾ ਨਹੀਂ ਪਾਉਂਦੇ॥
ਅਗਰਬੱਤੀ ਵਰਗੀ ਆ ਸੱਜਣਾ ਤੇਰੀ ਯਾਦਾਂ, ਰੂਹ ਨੂੰ ਮਹਿਕਾ ਕੇ ਦਿਲ ਨੂੰ ਸਾੜਦੀਆਂ ਰਹਿੰਦੀਆਂ ਨੇ 🔥
ਨਰਾਜ਼ ਹੋਕੇ ਦੇਖ ਲਿਆ ਮੈਂ ਲੋਕ ਛੱਡਣਾ ਪਸੰਦ ਕਰਦੇ ਆ ਮਨਾਉਣਾ ਨੀ
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉਸਦੀਆਂ, ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ 💔
ਮੈਂ ਉਹ ਕਿਤਾਬ ਹਾਂ ਜਿਸ ਨੂੰ ਪੜ੍ਹਿਆ ਤਾਂ ਸਭ ਨੇ, ਪਰ ਸਮਝਿਆ ਕਿਸੇ ਨੇ ਵੀ ਨਹੀਂ। 📚🖤
ਮੈਂ ਉਹ ਕਿਤਾਬ ਹਾਂ ਜਿਸ ਨੂੰ ਪੜ੍ਹਿਆ ਤਾਂ ਸਭ ਨੇ, ਪਰ ਸਮਝਿਆ ਕਿਸੇ ਨੇ ਵੀ ਨਹੀਂ। 📚🖤
ਅਗਲੇ ਜਨਮ ‘ਚ ਆਵੀ ਮੇਰਾ ਤੂੰ ਯਾਰ ਬਣਕੇ ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ ‘ਚ ਜੰਮਕੇ
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ, ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ!!
ਉਹਦੇ ਝੂਠ ਤੱਕ ਕਬੂਲ ਹੋਏ, ਸਾਡੇ ਅਹਿਸਾਸ ਵੀ ਕਿਸੇ ਨੂੰ ਸਮਝ ਨਹੀਂ ਆਏ 💔
ਉਥੇ ਵੀ ਸਬਰ ਕਰ ਲਿਆ ਜਿੱਥੇ ਮੈਨੂੰ ਰੋਣਾ ਚਾਹੀਦਾ ਸੀ
ਦਰਦ ਦੋ ਤਰਾਂ ਦੇ ਹੁੰਦੇ ਨੇ, ਇੱਕ ਤੁਹਾਨੂੰ ਤਕਲੀਫ਼ ਦਿੰਦਾ ਹੈ। ਦੂਸਰਾ ਤੁਹਾਨੂੰ ਬਦਲ ਦਿੰਦਾ ਹੈ।
ਤੇਰੇ ਸਿਵਾ ਕੋਈ ਮੇਰਾ ਨਹੀਂ ਸੀ, ਸ਼ਾਇਦ ਤੂੰ ਇਸ ਗੱਲ ਦਾ ਫਾਇਦਾ ਉਠਾ ਲਿਆ 💔
ਟੁੱਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ, ਹੁਣ ਪਹਿਲਾਂ ਵਾਂਗੂ ਤੇਰਾ ਇੰਤਜ਼ਾਰ ਨੀ ਕਰਾਂਗੇ 🙏
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ 💔
ਮੇਰੇ ਕਮਰੇ ਦੀ ਖਾਮੋਸ਼ੀ ਮੈਨੂੰ ਪੁੱਛਦੀ ਏ, “ਕਿੱਥੇ ਗਏ ਉਹ ਜੋ ਕਹਿੰਦੇ ਸੀ ਅਸੀਂ ਸਿਰਫ਼ ਤੇਰੇ ਹਾਂ?” 🕯️🤐
ਬੜਾ ਦਰਦਨਾਕ ਹੁੰਦਾ ਜਨਾਬ, ਕਿਸੇ ਕੋਲ ਉਹ ਦੇਖਣਾ,ਜੋ ਤੁਹਾਡੇ ਤੋ ਖੋਹ ਲਿਆ ਹੋਵੇ।
ਕਦੋਂ ਤੇ ਕਿਥੇ ਬਦਲ ਜਾਣ ਕੋਈ ਭਰੋਸਾ ਨੀ…!!!
ਰਾਤਾਂ ਲੰਮੀਆਂ ਨਹੀਂ ਹੁੰਦੀਆਂ, ਬਸ ਤੇਰੀਆਂ ਯਾਦਾਂ ਸੌਣ ਨਹੀਂ ਦਿੰਦੀਆਂ। 🌙🌑
ਮੇਰੇ ਹੰਝੂ ਵੀ ਹੈਰਾਨ ਹੁੰਦੇ ਨੇ ਕਈ ਵਾਰ, ਮੈਂ ਰੋਣ ਦੀ ਹੱਦ ਤੇ ਜਾ ਕੇ ਮੁੜ ਆਉਣਾ 🥹
ਬਹੁਤੀਆਂ ਫ਼ਿਕਰਾਂ ਵੀ ਚਿਹਰੇ ਦੇ ਹਾਸੇ ਖੋ ਲੈਂਦੀਆਂ 😔
ਲੋਕ ਬਦਲਦੇ ਨਹੀਂ, ਬੱਸ ਉਹਨਾਂ ਦੀ ਦਿਲਚਸਪੀ ਖਤਮ ਹੋ ਜਾਂਦੀ ਹੈ 💯
ਕੁਝ ਲੋਕ ਮਿਲਦੇ ਨੇ ਕਿਸਮਤ ਨਾਲ ਪਰ ਉਹਨਾਂ ਦਾ ਮਿਲਣਾ ਕਿਸਮਤ ਚ ਨੀ ਹੁੰਦਾ 💔
ਮੈਂ ਤੇਰੇ ਦਿੱਤੇ ਫੁੱਲ ਤਾਂ ਸੁੱਟ ਦਿੱਤੇ, ਪਰ ਉਹਨਾਂ ਦੇ ਕੰਢੇ ਅੱਜ ਵੀ ਮੇਰੀ ਰੂਹ ‘ਚ ਖੁੱਭੇ ਹੋਏ ਨੇ। 🌹🌵
ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ, ਜੋ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦੀਆਂ ਨੇ। 🥀🏚️
ਕਿੰਨੀ ਵੀ ਸ਼ਿੱਦਤ ਨਾਲ ਨਿਭਾ ਲਵੋ ਤੁਸੀਂ ਰਿਸ਼ਤੇ, ਬਦਲਣ ਵਾਲੇ ਬਦਲ ਹੀ ਜਾਂਦੇ ਨੇ 💯
ਮੌਤ ਇੱਕ ਵਾਰ ਮਾਰਦੀ ਹੈ ਤੇ ਜ਼ਿੰਦਗੀ ਵਾਰ ਵਾਰ 💯😔
ਕਦੇ ਜੀਣਾ ਚਾਹੁੰਦਾ ਸੀ, ਹੁਣ ਰੋਜ਼ ਮੈਂ ਮਰਦਾ ਹਾਂ, ਨਿਤ ਤਾਰਿਆਂ ਛਾਵੇਂ ਬਹਿ ਮੈਂ ਤੈਨੂੰ ਚੇਤੇ ਕਰਦਾ ਹਾਂ 💔
ਦਰਦ ਬਣ ਕੇ ਰਹਿ ਜਾਂਦੇ ਉਹ ਸੁਪਨੇ ਦਿਖਾਉਣ ਵਾਲਾ ਜੱਦ ਅੱਧ ਵਿਚਕਾਰ ਛੱਡ ਜੇ
ਇਨਸਾਨ ਦਾ ਜੇ ਮਨ ਬੇਚੈਨ ਹੋਵੇ ਨਾਤਾ ਫਿਰ ਓਹਨੂੰ ਖੁਦ ਦੇ ਘਰ ਵਿਚ ਸਕੂਨ ਨਹੀ ਮਿਲਦਾ
ਜਾਗਦੇ ਨਹੀ ਹੁਣ ਰਾਤਾ ਨੂੰ ਸੋਂ ਰਹੇ ਹਾਂ ਹੋਲੀ ਹੋਲੀ ਪਹਿਲਾ ਜਿਹੇ ਹੋ ਰਹੇ ਹਾਂ
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ 👀
ਉਹ ਜੋ ਕਦੇ ਦਿਲ ਦੇ ਕਰੀਬ ਸੀ, ਨਾ ਜਾਣੇ ਉਹ ਕਿਸਦਾ ਨਸੀਬ ਸੀ 💔
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ, ਨਾ ਯਾਦ ਕਰੀਂ ਨਾ ਯਾਦ ਆਵੀਂ 😌
ਤੇਰੀ ਫੋਟੋ ਨੂੰ ਦੇਖ ਕੇ ਹੱਸਣਾ ਤੇ ਫਿਰ ਰੋ ਪੈਣਾ, ਬਸ ਇਹੀ ਮੇਰੀ ਰੋਜ਼ ਦੀ ਕਹਾਣੀ ਏ। 📸💧
ਦਰਦ ਦੋ ਤਰਾਂ ਦੇ ਹੁੰਦੇ ਨੇ, ਇੱਕ ਤੁਹਾਨੂੰ ਤਕਲੀਫ਼ ਦਿੰਦਾ ਹੈ। ਦੂਸਰਾ ਤੁਹਾਨੂੰ ਬਦਲ ਦਿੰਦਾ ਹੈ।
ਤੇਰਾ ਲਹਿਜਾ ਦੱਸ ਰਿਹਾ ਏ ਕਿ ਹੁਣ ਮੇਰੀ ਜਗ੍ਹਾ ਕਿਸੇ ਹੋਰ ਨੇ ਲੈ ਲਈ ਏ। 🤐🖤
ਮੇਰੇ ਹੰਝੂਆਂ ਦਾ ਹਿਸਾਬ ਰੱਬ ਰੱਖੇਗਾ, ਕਿਉਂਕਿ ਤੇਰੇ ਕੋਲ ਤਾਂ ਵਕਤ ਹੀ ਨਹੀਂ ਸੀ। 🤲⏳
ਮੈਂ ਉਹ ਦਰਦ ਵੀ ਝੱਲਿਆ ਏ, ਜਿੱਥੇ ਮੈਂ ਆਪਣੀ ਹੀ ਲਾਸ਼ ਨੂੰ ਮੋਢਾ ਦਿੱਤਾ ਸੀ। ⚰️🥀
ਅਸੀਂ ਤਾਂ ਉਹ ਲੋਕ ਹਾਂ ਜਿਨ੍ਹਾਂ ਨੂੰ ਆਪਣੀ ਖੁਸ਼ੀ ਲਈ ਵੀ ਦੂਜਿਆਂ ਦੀ ਇਜਾਜ਼ਤ ਲੈਣੀ ਪੈਂਦੀ ਏ। 🥺✨
ਜਿਸ ਦਿਨ ਮੈਂ ਖਾਮੋਸ਼ ਹੋ ਗਿਆ, ਉਸ ਦਿਨ ਸਭ ਨੂੰ ਮੇਰੀ ਕਮੀ ਮਹਿਸੂਸ ਹੋਵੇਗੀ। 🤐⚰️
ਕਿਸੇ ਦੇ ਜਾਣ ਨਾਲ ਦੁਨੀਆ ਨਹੀਂ ਰੁਕਦੀ, ਪਰ ਜਿਉਣ ਦਾ ਚਾਅ ਜ਼ਰੂਰ ਮਰ ਜਾਂਦਾ ਏ। 👣🥀
ਅਸੀਂ ਤਾਂ ਉਹਨਾਂ ਲਈ ਰੋਏ, ਜਿਨ੍ਹਾਂ ਨੇ ਸਾਡੇ ਹੰਝੂਆਂ ਨੂੰ ਪਾਣੀ ਸਮਝ ਲਿਆ। 💧🚫
ਅੱਜਕੱਲ੍ਹ ਦੇ ਰਿਸ਼ਤੇ ਤਾਂ ਮੌਸਮ ਵਾਂਗ ਨੇ, ਕਦੋਂ ਬਦਲ ਜਾਣ ਕੁਝ ਪਤਾ ਨਹੀਂ ਲੱਗਦਾ। ⛈️🎭
ਅੱਜਕੱਲ੍ਹ ਦੇ ਰਿਸ਼ਤੇ ਤਾਂ ਮੌਸਮ ਵਾਂਗ ਨੇ, ਕਦੋਂ ਬਦਲ ਜਾਣ ਕੁਝ ਪਤਾ ਨਹੀਂ ਲੱਗਦਾ। ⛈️🎭
ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ 💔
ਤੈਨੂੰ ਸੁਪਨੇ ਵਾਂਗ ਦੇਖਿਆ ਸੀ, ਨੀਂਦ ਵਾਂਗ ਟੁੱਟ ਗਿਆ 💔
ਤਨਹਾਈ ਦਾ ਆਲਮ ਤਾਂ ਦੇਖੋ, ਹੁਣ ਆਪਣੇ ਆਪ ਨਾਲ ਗੱਲਾਂ ਕਰਨਾ ਚੰਗਾ ਲੱਗਦਾ। 🤐✨
ਇੱਕ ਦਿਲ ਨਹੀਂ ਮੰਨਦਾ, ਬਾਕੀ ਮੈਨੂੰ ਤਾਂ ਕਦੋਂ ਦਾ ਪਤਾ ਉਹ ਮੇਰੀ ਨਹੀਂ ਹੋ ਸਕਦੀ 💔
ਕਮਰੇ ਦੀਆਂ ਚਾਰ ਦੀਵਾਰਾਂ ਨੂੰ ਪੁੱਛ ਕੇ ਵੇਖੀਂ, ਕਿੰਨੀਆਂ ਰਾਤਾਂ ਮੈਂ ਤੇਰਾ ਨਾਮ ਲੈ ਕੇ ਰੋਇਆ ਹਾਂ। 🕯️💔
ਮੇਰੀ ਤਨਹਾਈ ਮੇਰੀ ਸਭ ਤੋਂ ਵੱਡੀ ਦੋਸਤ ਹੈ, ਇਹ ਕਦੇ ਸਾਥ ਨਹੀਂ ਛੱਡਦੀ। 🤝🌑
ਉਡੀਕ ਸੀ, ਮੁੱਕ ਗਈ, ਉਮੀਦ ਸੀ, ਟੁੱਟ ਗਈ 🥺
ਗਵਾ ਦੇਣ ਤੋਂ ਬਾਅਦ ਹੀ ਸਮਝ ਆਉਂਦੀ ਹੈ ਕਿ ਚੀਜ ਕਿੰਨੀ ਕੀਮਤੀ ਸੀ।
ਵਕਤ ਦੇ ਨਾਲ ਜ਼ਖਮ ਤਾਂ ਭਰ ਜਾਂਦੇ ਨੇ, ਪਰ ਨਿਸ਼ਾਨ ਉਮਰ ਭਰ ਨਹੀਂ ਜਾਂਦੇ। ⏳🩹
ਬਹੁਤ ਲੋਕੀ ਪੁੱਛਦੇ ਨੇਂ ਕਿਸਦੇ ਲਈ ਲਿਖਦੇ ਹੋ, ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ 😔
ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਸਾਡੇ ਹੋਣ ਜਾਂ ਨਾ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। 💯🥀
ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਸਾਡੇ ਹੋਣ ਜਾਂ ਨਾ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। 💯🥀
ਤੇਰੀਆਂ ਝੂਠੀਆਂ ਕਸਮਾਂ ਨੇ ਮੈਨੂੰ ਇੰਨਾ ਤੋੜਿਆ ਕਿ ਹੁਣ ਸੱਚ ‘ਤੇ ਵੀ ਸ਼ੱਕ ਹੁੰਦਾ। 🤐💔
ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ, ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ 💔⌛
ਜਾਣ ਵਾਲੇ ਚਲੇ ਹੀ ਜਾਂਦੇ ਨੇ ਮੰਨਤਾਂ ਤੇ ਮਿੰਨਤਾਂ ਕੰਮ ਨਹੀਂ ਆਉਦੀਆਂ
ਮੇਰਾ ਦਰਦ ਸਿਰਫ਼ ਮੈਂ ਜਾਣਦਾ ਹਾਂ, ਦੁਨੀਆ ਤਾਂ ਸਿਰਫ਼ ਮੇਰਾ ਹਾਸਾ ਦੇਖਦੀ ਹੈ। 😊💧
ਜਿਸਮ ਦੇ ਜ਼ਖਮ ਤਾਂ ਦਿਖ ਜਾਂਦੇ ਨੇ, ਪਰ ਰੂਹ ਦੇ ਜ਼ਖਮਾਂ ਦਾ ਕੋਈ ਇਲਾਜ ਨਹੀਂ। 🫀🩹
ਮੈਂ ਉਹ ਦਰਦ ਵੀ ਹੰਢਾਏ ਨੇ, ਜਿੱਥੇ ਚੀਖਾਂ ਤਾਂ ਬਹੁਤ ਸੀ ਪਰ ਆਵਾਜ਼ ਇੱਕ ਵੀ ਨਹੀਂ। 🤐🌑
ਮੈਂ ਉਹ ਦਰਦ ਵੀ ਹੰਢਾਏ ਨੇ, ਜਿੱਥੇ ਚੀਖਾਂ ਤਾਂ ਬਹੁਤ ਸੀ ਪਰ ਆਵਾਜ਼ ਇੱਕ ਵੀ ਨਹੀਂ। 🤐🌑
ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ 💔
ਚਲ ਦਿਲਾ, ਉਹ ਜ਼ਿੰਦਗੀ ਜੀਅ ਜਿਹੜੀ ਓਹਦੇ ਆਉਣ ਤੋਂ ਪਹਿਲਾਂ ਸੀ 💔
ਹੁਣ ਕਾਹਦੀ ਫ਼ਿਕਰ ਜਿਹਦੀ ਫ਼ਿਕਰ ਸੀ ਉਹ ਹੁਣ ਕਿਸੇ ਹੋਰ ਦੀ ਫ਼ਿਕਰ ਵਿੱਚ ਹੈ
ਆਪੇ ਮਿਲ ਜਾਊ ਜੋ ਹੋਇਆ ਤਕਦੀਰਾਂ ਵਿੱਚ ਬਹੁਤਾ ਸੋਚਣਾ ਵੀ ਸਕੂਨ ਖੋਹ ਲੈਂਦਾ ਹੈ..!!
ਆਪੇ ਮਿਲ ਜਾਊ ਜੋ ਹੋਇਆ ਤਕਦੀਰਾਂ ਵਿੱਚ ਬਹੁਤਾ ਸੋਚਣਾ ਵੀ ਸਕੂਨ ਖੋਹ ਲੈਂਦਾ ਹੈ..!!
ਬਹੁਤ ਬੁਰਾ ਲੱਗਦਾ ਜਦੋਂ ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ 💔🥀
ਜ਼ਿੰਦਗੀ ਨੇ ਇੱਕ ਗੱਲ ਸਿਖਾ ਦਿੱਤੀ, ਕਿ ਇੱਥੇ ਹਰ ਕੋਈ ਆਪਣੇ ਮਤਲਬ ਲਈ ਜੁੜਿਆ ਹੋਇਆ। 💯🚫
ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘ਚ, ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ 💔
ਸੱਜਣ ਸਲਾਹ ਦਿੰਦੇ ਪਰ ਸਾਥ ਨਹੀਂ ਦਿੰਦੇ 🖤💯
ਗਵਾਉਣਾ ਨਹੀਂ ਚਾਹੁੰਦੇ ਤੈਨੂੰ ਇਸ ਲਈ ਰਿਸ਼ਤੇ ਦਾ ਨਾਂ ਦੋਸਤੀ ਰੱਖ ਤਾ
ਗਵਾਉਣਾ ਨਹੀਂ ਚਾਹੁੰਦੇ ਤੈਨੂੰ ਇਸ ਲਈ ਰਿਸ਼ਤੇ ਦਾ ਨਾਂ ਦੋਸਤੀ ਰੱਖ ਤਾ
ਅਸੀਂ ਤਾਂ ਉਹ ਲੋਕ ਹਾਂ, ਜਿਨ੍ਹਾਂ ਨੂੰ ਖੁਸ਼ੀਆਂ ਵੀ ਡਰ-ਡਰ ਕੇ ਮਿਲਦੀਆਂ ਨੇ। 🥺✨
ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ! ਮੈਂ ਉਹ ਤਕਲੀਫਾਂ ਵੀ ਝੱਲੀਆਂ ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ 💯
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ, ਦਿਲ ਚ ਕਿੰਨੇ ਹੀ ਦੁੱਖ ਸੀ, ਚਿਹਰਾ ਹੱਸਦਾ ਫੜਿਆ ਗਿਆ 🥺💯
ਕਿ ਬਸ ਗਲਤਫਹਿਮੀ ‘ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ 💔
ਮਸਲਾ ਇਹ ਨਹੀ ਕਿ ਤੂੰ ਮਿਲਿਆ ਨਹੀ,, ਮਸਲਾ ਇਹ ਹੈ ਕਿ ਤੂੰ ਮਿਲਿਆ ਸੀ…
ਮਨ ਭਰ ਗਿਆ ਕਹਿਣ ਦੀ ਹਿੰਮਤ ਕਰ, ਐਵੇ ਮਜ਼ਬੂਰੀਆਂ ਗਿਣਾਕੇ ਗੱਲਾਂ ਨੀ ਟਾਲੀ ਦੀਆ ਸੱਜਣਾ …
ਮੇਰੀ ਜ਼ਿੰਦਗੀ ਦੀ ਕਹਾਣੀ ਬੜੀ ਸਿੱਧੀ ਹੈ, ਜਿਹਨੂੰ ਚਾਹਿਆ ਉਹ ਮਿਲਿਆ ਨਹੀਂ, ਜਿਹੜਾ ਮਿਲਿਆ ਉਹ ਆਪਣਾ ਨਹੀਂ। 📖🥀
ਰਿਸ਼ਤਿਆਂ ਨੂੰ ਵਕਤ ਦਿਓ, ਵਰਨਾ ਵਕਤ ਤੁਹਾਡੇ ਕੋਲੋਂ ਰਿਸ਼ਤੇ ਖੋਹ ਲਵੇਗਾ। 🕰️💔
ਜਦੋਂ ਦਿਲ ਭਰ ਜਾਂਦਾ ਹੈ, ਤਾਂ ਲੋਕਾਂ ਦੇ ਲਹਿਜੇ ਆਪਣੇ ਆਪ ਬਦਲ ਜਾਂਦੇ ਨੇ। 🤐🖤
ਸੱਜਣਾਂ ਤੈਨੂੰ ਦਿਲ ਦਿੱਤਾ ਸੀ, ਦਿਲ ਨਾਲ ਲਾਉਣ ਨੂੰ, ਤੂੰ ਤਾਂ ਖੇਡਣ ਹੀ ਲੱਗ ਗਿਆ 💔
ਕੁਝ ਗੱਲਾਂ ‘ਤੇ ਗੁੱਸਾ ਨਹੀਂ ਆਉਂਦਾ ਉਹ ਸਿਰਫ ਦੁੱਖ ਦਿੰਦੀਆ ਨੇ॥
ਦਿੱਲ ਤੋਂ ਸੋਚਿਆ ਸੀ ਕਿ ਉਹਨੂੰ ਟੁੱਟਕੇ ਚਾਹਾਂਗੇ, ਸੌਂਹ ਟੁੱਟੇ ਵੀ ਬਹੁਤ ਤੇ ਚਾਹਿਆ ਵੀ ਬਹੁਤ 💔
ਵਜ੍ਹਾ ਦਾ ਤਾਂ ਪਤਾ ਨੀ ਪਰ ਹਰ ਵੇਲੇ ਮਨ ਉਦਾਸ, ਦਿਲ ਪਰੇਸ਼ਾਨ ਤੇ ਦਿਮਾਗ਼ ਖਰਾਬ ਰਹਿੰਦਾ ॥
ਅੱਜਕੱਲ੍ਹ ਰਿਸ਼ਤੇ ਸਿਰਫ਼ ਮੋਬਾਈਲ ਦੇ ਨੋਟੀਫਿਕੇਸ਼ਨ ਵਰਗੇ ਹੋ ਗਏ ਨੇ, ਜਦੋਂ ਮਨ ਚਾਹਿਆ ਦੇਖ ਲਿਆ, ਜਦੋਂ ਮਨ ਚਾਹਿਆ ਇਗਨੋਰ ਕਰ ਦਿੱਤਾ। 📱🚫
ਵਿਛੋੜਾ ਦੂਰੀ ਦੁੱਖ ਦਰਦ, ਹੱਸ ਹੱਸ ਜ਼ਰੀਏ ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ 💯
ਮੇਰੇ ਬਾਦ ਤੈਨੂੰ ਫਿੱਕੀ ਲੱਗੇਗੀ, ਹਰ ਕਿਸੇ ਦੀ ਕੀਤੀ ਮੁਹੱਬਤ।
ਦਰਵਾਜਾ ਖੁੱਲਾ ਰਹੂ ਤੇਰੇ ਲਈ ਪਰ ਮਿੰਨਤਾ ਨੀ ਹੋਣੀਆ
ਚਾਅ ਮਰ ਜਾਣ ਤੋਂ ਬਾਅਦ ਚਾਅ ਪੂਰੇ ਵੀ ਹੋ ਜਾਣ ਤਾਂ ਉਹਦਾ ਚਾਅ ਨੀ ਹੁੰਦਾ..
ਆਪਣੀਆ ਯਾਦਾਂ ਨੂੰ ਕਹਿ,, ਕਾਬੂ ਚ ਰਿਹਾ ਕਰਨ ਤੇਰੇ ਇਸ਼ਕ ਤੋ ਵੱਧ ਬੋਝ,, ਘਰ ਦੀ ਜਿੰਮੇਵਾਰੀ ਦਾ ਹੁਣ ਮੇਰੇ ਤੇ॥
ਉਮਰਾਂ ਦੇ ਵਾਅਦੇ, ਸਾਲਾਂ ਦੀ ਕਹਾਣੀ, ਦਿਨਾਂ ਦੀ ਮੁਲਾਕਾਤ, ਮਿੰਟਾਂ ਚ ਗਵਾਲੀ 💔
ਵਿੱਛੜਣ ਵਾਲਿਆਂ ਤੋਂ ਪੁੱਛਣਾ ਸੀ ਕਿ ਸਾਥ ਖਿੱਚੀ ਹੋਈ ਤਸਵੀਰਾਂ ਦਾ ਕੀ ਕਰਾਂ 💔
ਮੌਤ ਨਾਲੋਂ ਵੀ ਵੱਧ ਡਰਾਉਣੀ ਹੋ ਜਾਂਦੀ ਹੈ ਉਹ ਜ਼ਿੰਦਗੀ ਜਦੋਂ ਪਿਆਰ ਵਿੱਚ ਹੀ ਪਿਆਰ ਦੀ ਭੀਖ ਮੰਗਣੀ ਪੈਂਦੀ ਹੈ
ਯਾਦ ਨਹੀਂ ਕਰੇਗਾ ਇਹ ਤਾਂ ਪਤਾ ਸੀ, ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ 💔
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ, ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ 🥺
ਉਹ ਮੈਨੂੰ ਉਦੋਂ ਮਿਲੀ ਜਦੋਂ ਮੈਂ ਸੰਭਲਣਾ ਸਿੱਖਿਆ ਸੀ, ਤੇ ਉਦੋਂ ਛੱਡ ਗਈ ਜਦੋਂ ਮੈਂ ਚੱਲਣਾ ਵੀ ਭੁੱਲ ਗਿਆ। 👣🥀
ਭੁੱਲਣ ਵਾਲੇ ਭੁੱਲ ਜਾਂਦੇ ਨੇ ਤੇ ਸਾਡੇ ਵਰਗੇ ਰੁੱਲ ਜਾਂਦੇ ਨੇ 💔
ਇਸ਼ਕ ਵਿੱਚ ਹਾਰਨਾ ਕੋਈ ਗੁਨਾਹ ਨਹੀਂ, ਗੁਨਾਹ ਤਾਂ ਉਹ ਉਮੀਦ ਸੀ ਜੋ ਮੈਂ ਤੇਰੇ ਤੋਂ ਰੱਖੀ। 🏳️🌈🥀
ਚੰਗਾ ਮਜ਼ਾਕ ਬਣਾਇਆ ਤੂੰ ਸਾਡਾ
ਨਾ ਆਪਣਾ ਹੋਣ ਦਿੱਤਾ ਨਾ ਕਿਸੇ ਹੋਰ ਦਾ”
ਬੜੀ ਛੇਤੀ ਭੁੱਲ ਗਏ, ਯਾਦਾਸ਼ਤ ਕਮਜ਼ੋਰ ਸੀ ਜਾਂ ਇਸ਼ਕ 😊
ਹਵਾ ਵਰਗੀ ਤੋਂ ਵਫਾ ਦੀ ਉਮੀਦ ਕਰ ਬੈਠਾ, ਫਿਰ ਤੂਫ਼ਾਨ ਆਇਆ ਤੇ ਰਾਸਤਾ ਬਦਲ ਗਈ 💔
ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆਂ, ਪਹਿਲਾਂ ਉਹਨੇ ਸਾਨੂੰ ਆਪਣਾ ਬਣਾਇਆ ਸੀ 💔
ਸਾਡੀ ਮੁਹੱਬਤ ਤਾਂ ਉਹ ਮੋਮਬੱਤੀ ਸੀ, ਜੋ ਖੁਦ ਸੜ ਕੇ ਦੂਜਿਆਂ ਦੇ ਰਾਹ ਰੁਸ਼ਨਾ ਗਈ। 🕯️🔥
ਅੰਦਰ ਪੀੜਾਂ ਬੁੱਲ੍ਹਾਂ ਤੇ ਹਾਸੇ, ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ 🙂
ਚੇਹਰੇ ਉੱਤੇ ਮੁਸਕਰਾਹਟ ਦਿਲ ਵਿੱਚ ਗਮ ਰੱਖੀ ਬੈਠੇ ਹਾਂ, ਤੂੰ ਕੀ ਜਾਣੇ ਸੱਜਣਾ ਤੇਰੇ ਪਿੱਛੇ ਕਿੰਨਾ ਕੁਝ ਛੱਡੀ ਬੈਠੇ ਹਾਂ 😔
ਜਾਣੇ ਅਣਜਾਣੇ ਚ ਬੜੇ ਹੀ ਸਸਤੇ ਕਰ ਛੱਡਿਆ ਅਸੀ ਆਪਣੇ ਆਪ ਨੂੰ!
ਇਕੱਲੇ ਰਹਿਣਾ ਮਾੜਾ ਨਹੀਂ, ਮਾੜਾ ਤਾਂ ਉਹ ਅਹਿਸਾਸ ਏ ਜਦੋਂ ਕੋਈ ਆਪਣਾ ਹੋ ਕੇ ਵੀ ਸਾਥ ਨਾ ਦੇਵੇ। 🤝🌑
ਕਿਸੇ ਨੂੰ ਮਨਾਉਣ ਤੋਂ ਪਹਿਲਾਂ ਇਹ ਜਾਣ ਲਵੋ। ਕਿ ਉਹ ਤੁਹਾਡੇ ਤੋਂ ਨਰਾਜ਼ ਆ ਜਾਂ ਪਰੇਸ਼ਾਨ ਆ।
ਸ਼ੱਕ ਕਰਨ ਦੀ ਆਦਤ ਸਭ ਤੋਂ ਖ਼ਤਰਨਾਕ ਆਦਤ ਹੈ ਇਹ ਚੰਗੇ ਭਲੇ ਰਿਸ਼ਤੇ ਨੂੰ ਵੀ ਬਰਬਾਦ ਕਰ ਸਕਦੀ ਹੈ
ਤੇਰੀ ਯਾਦ ਉਹ ਹਮਸਫਰ ਏ, ਜੋ ਮੇਰੇ ਨਾਲ ਤਾਂ ਚੱਲਦੀ ਏ ਪਰ ਮੇਰੀ ਮੰਜ਼ਿਲ ਤੱਕ ਨਹੀਂ ਪਹੁੰਚਦੀ। 👣🛣️
ਖੂਹ ਦਾ ਪਾਣੀ ਸਮੇਂ ਨਾਲ ਸੁੱਕ ਜਾਂਦਾ, ਗੱਲਬਾਤ ਘਟਦੀ ਰਹੇ ਰਿਸ਼ਤਾ ਮੁੱਕ ਜਾਂਦਾ 🥺
ਜਦੋਂ ਜ਼ਰੂਰਤ ਪੂਰੀ ਹੋ ਜਾਵੇ ਨਾ ਸੱਜਣਾ, ਫਿਰ ਬੋਲੀ ਬਦਲ ਹੀ ਜਾਂਦੀ ਏ 😐
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ, ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ 💯
ਮੁਹੱਬਤ ਚ ਆਖ਼ਿਰੀ ਰਸਮ ਹੁੰਦੀ ਆ ਜਲੀਲ ਹੋਣਾ!! ਮੈ ਮੁਹੱਬਤ ਓਥੋਂ ਤੱਕ ਨਿਭਾਈ ਆ…
ਵਕਤ ਦੇ ਬਦਲਣ ਨਾਲ ਯਾਦਾਂ ਧੁੰਦਲੀਆਂ ਤਾਂ ਹੋ ਜਾਂਦੀਆਂ ਨੇ, ਪਰ ਖਤਮ ਕਦੇ ਨਹੀਂ ਹੁੰਦੀਆਂ। ⏳🌫️
ਉਮਰ ਤਾਂ ਹਾਲੇ ਕੁਝ ਵੀ ਨਹੀਂ ਹੋਈ, ਪਤਾ ਨੀ ਕਿਉਂ ਜ਼ਿੰਦਗੀ ਤੋਂ ਮਨ ਭਰ ਗਿਆ 💔
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ, ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ 💔
ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ, ਕਦੇ ਰਸਤਾ ਖੋ ਗਿਆ ਕਦੀ ਹਮਸਫਰ 💔
ਅੱਖਾਂ ਸਾਵੇਂ ਰਹਿ ਮਹਿਰਮਾਂ🥰
ਤੈਨੂੰ ਤੱਕ ਕੇ ਚੈਨ ਜਿਆ ਆਵੇ😘
ਹਾਸਾ ਝੂਠਾ ਵੀ ਹੋ ਸਕਦਾ ਜਨਾਬ ਇਨਸਾਨ ਦੇਖੀਦਾ ਨਈਂ ਸਮਝੀ ਦਾ ਹੁੰਦਾ
ਹਾਸਾ ਝੂਠਾ ਵੀ ਹੋ ਸਕਦਾ ਜਨਾਬ ਇਨਸਾਨ ਦੇਖੀਦਾ ਨਈਂ ਸਮਝੀ ਦਾ ਹੁੰਦਾ
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੋਹਣੀਆਂ, ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੋਹਣਾ ਹੋ ਜਾਂਦਾ ਏ 😊
ਕਿੰਨਾਂ ਕੁਝ ਹੈ ਤੇਰੇ ਮੇਰੇ ਵਿਚਕਾਰ ਜੋ ਅੱਜ ਵੀ ਨਈਂ ਬਦਲਿਆ
ਰੱਬ ਤੈਨੂੰ ਤੇਰੇ ਵਰਗਿਆਂ ਨਾਲ ਮਿਲਾਵੇ ਤੇ ਤੂੰ ਮੇਰੇ ਵਰਗੇ ਨੂੰ ਤਰਸੇ
ਸਿਰਫ ਮੁਹੱਬਤ ਨੂੰ ਹੀ ਬਦਨਾਮ ਕਰ ਰੱਖਿਆ ਲੋਕਾਂ ਨੇ ਨਹੀਂ ਤਾਂ ਧੋਖੇ ਤਾਂ ਸੱਤ ਫੇਰਿਆ ਦੇ ਬਾਦ ਵੀ ਬਹੁਤ ਹੁੰਦੇ ਨੇ !!
ਕਾਫੀ ਤਜ਼ਰਬਾ ਹੁਣ ਜਿੰਦਗੀ ਦਾ ਮਿੱਠੇ ਲਫ਼ਜ਼ਾਂ ‘ਚ ਜ਼ਹਿਰ ਦੇਖ ਲਈਦਾ ਹੁਣ
ਇੱਥੇ ਹਰ ਕੋਈ ਆਪਣੇ ਮਤਲਬ ਲਈ ਪਿਆਰ ਕਰਦਾ, ਬਿਨਾਂ ਮਤਲਬ ਦੇ ਤਾਂ ਰੱਬ ਵੀ ਯਾਦ ਨਹੀਂ ਆਉਂਦਾ। 🤲💯
ਜ਼ਿੰਦਗੀ ‘ਚ ਸਭ ਕੁਝ ਮਿਲ ਜਾਂਦਾ, ਪਰ ਉਹ ਸਕੂਨ ਨਹੀਂ ਮਿਲਦਾ ਜੋ ਤੇਰੇ ਨਾਲ ਸੀ। 🧩❤️
ਰਿਸ਼ਤੇ ਸਿਰਫ਼ ਨਾਮ ਦੇ ਰਹਿ ਗਏ ਨੇ, ਅਹਿਸਾਸ ਤਾਂ ਕਦੋਂ ਦੇ ਮਰ ਚੁੱਕੇ ਨੇ। 💀🥀
ਅਮੀਰੀ ਪੈਸਿਆਂ ਨਾਲ ਨਹੀਂ, ਦਿਲ ਦੀ ਸੱਚਾਈ ਨਾਲ ਹੁੰਦੀ ਏ, ਪਰ ਇੱਥੇ ਤਾਂ ਸਭ ਦਿਲ ਦੇ ਗਰੀਬ ਨਿਕਲੇ। 💰🚫
ਮੇਰੀ ਹਰ ਸ਼ਾਇਰੀ ‘ਚ ਤੇਰਾ ਜ਼ਿਕਰ ਏ, ਪਰ ਤੇਰੀ ਜ਼ਿੰਦਗੀ ‘ਚ ਮੇਰਾ ਫ਼ਿਕਰ ਵੀ ਨਹੀਂ। ✍️🖤
ਮੇਰੀ ਕਿਸਮਤ ‘ਚ ਇਸ਼ਕ ਨਹੀਂ ਸੀ, ਬਸ ਇੱਕ ਸਬਕ ਸੀ ਜੋ ਮੈਂ ਬਹੁਤ ਮਹਿੰਗਾ ਸਿੱਖਿਆ। 💸🥀
ਮੌਤ ਤਾਂ ਸਿਰਫ਼ ਇੱਕ ਵਾਰ ਮਾਰਦੀ ਏ, ਪਰ ਤੇਰੀ ਯਾਦ ਮੈਨੂੰ ਰੋਜ਼ ਮਾਰਦੀ ਏ। ⚰️💧
Leave a Reply